Ludhiana Bus Stand ਜਾਣ ਵਾਲੇ ਸਾਵਧਾਨ! - ਜਿਸਮ ਫਰੋਸ਼ੀ ਦੀ ਆੜ ਵਿੱਚ ਲੁੱਟ
Ludhiana Bus Stand ਜਾਣ ਵਾਲੇ ਸਾਵਧਾਨ! - ਜਿਸਮ ਫਰੋਸ਼ੀ ਦੀ ਆੜ ਵਿੱਚ ਲੁੱਟ
#Ludhiananews #Ludhianalive #Crime #abplive
ਲੁਧਿਆਣਾ ਬੱਸ ਸਟੈਂਡ ਨੇੜੇ ਜਿਸਮ ਫਰੋਸ਼ੀ ਦੀ ਆੜ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ
ਪੀੜਤ ਸ਼ਖਸ ਬੱਸ ਸਟੈਂਡ ਆਇਆ ਸੀ। ਇਸ ਦੌਰਾਨ ਇੱਕ ਮਹਿਲਾ ਤੇ ਉਸ ਦੇ ਸਾਥੀ ਨੇ ਉਸ ਪਾਸੋਂ 15000 ਦੀ ਨਕਦੀ ਤੇ ਹੋਰ ਸਮਾਨ ਲੁੱਟਿਆ ਤੇ ਫਰਾਰ ਹੋ ਗਏ
ਘਟਨਾ ਐਤਵਾਰ ਦੀ ਹੈ, ਪੀੜਤ ਵਿਅਕਤੀ ਮੁਲਜ਼ਮਾਂ ਦੀ ਭਾਲ ਵਿੱਚ ਸਾਰਾ ਦਿਨ ਸ਼ਹਿਰ 'ਚ ਘੁੰਮਦਾ ਰਿਹਾ।
ਤੇ ਦੇਰ ਰਾਤ ਸਥਾਨਕ ਲੋਕਾਂ ਦੀ ਮਦਦ ਨਾਲ ਇਕ ਮਹਿਲਾ ਮੁਲਜ਼ਮ ਤੱਕ ਪਹੁੰਚਿਆ
ਜਿਸਨੇ ਇਸ ਧੰਦੇ ਚ ਸ਼ਾਮਲ ਆਪਣੇ ਦੂਜੇ ਸਾਥੀਆਂ ਦਾ ਪਰਦਾਫਾਸ਼ ਕੀਤਾ
ਉਕਤ ਮਹਿਲਾ ਦੀ ਨਿਸ਼ਾਨਦੇਹੀ ਤੇ ਦੂਜੀ ਮਹਿਲਾ ਮੁਲਜ਼ਮ ਨੂੰ ਕਾਬੂ ਕੀਤਾ ਗਿਆ
ਦੂਸਰੀ ਮਹਿਲਾ ਆਪਣੇ ਘਰੇਲੂ ਕਰਨਾ ਦਾ ਹਵਾਲਾ ਦਿੰਦੀ ਹੋਈ ਮੀਡੀਆ ਕਮਰਿਆਂ ਅੱਗੇ ਚਿਹਰਾ ਛੁਪਾਉਂਦੀ ਨਜ਼ਰ ਆਈ
ਤੇ ਇਸ ਦੌਰਾਨ ਉਹ ਮੌਕੇ ਤੋਂ ਭੱਜਣ ਚ ਕਾਮਯਾਬ ਰਹੀ
ਮਾਮਲਾ ਪੁਲਿਸ ਤੱਕ ਪਹੁੰਚਿਆ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦਾ ਭਰੋਸਾ ਦੇ ਕੇ ਕਾਰਵਾਈ ਸ਼ੁਰੂ ਕੀਤੀ
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha