Amritsar 'ਚ 35 Gas Agencies Adani ਖਿਲਾਫ ਉੱਤਰਿਆਂ ਸੜਕਾਂ 'ਤੇ, ਰੋਟੀ ਦੀ ਬਣੀ ਚਿੰਤਾ
Continues below advertisement
ਵੱਖ- ਵੱਖ ਗੈਸ ਏਜੰਸੀਆਂ ਨਾਲ ਜੁੜੇ ਮੁਲਾਜ਼ਮਾਂ ਦਾ ਪ੍ਰਦਰਸ਼ਨ
ਅੰਮ੍ਰਿਤਸਰ 'ਚ ਪਾਈ ਜਾ ਰਹੀ ਗੈਸ ਪਾਈਪ ਲਾਇਨ ਦਾ ਵਿਰੋਧ
ਸਮਾਟ ਸਿਟੀ ਪ੍ਰੋਜੈਕਟ ਦੇ ਅਧੀਨ ਪਾਈ ਜਾ ਰਹੀ ਗੈਸ ਪਾਇਪਲਾਈਨ
ਰਣਂਜੀਤ ਐਵੀਨਿਊ ਦੀ ਗਰਾਊੰਡ 'ਚ ਪ੍ਰਦਰਸ਼ਨਕਾਰੀਆਂ ਦਾ ਇਕੱਠ
ਅੰਮ੍ਰਿਤਸਰ ਸ਼ਹਿਰ 'ਚ 35 ਦੇ ਕਰੀਬ ਗੈਸ ਏਜੰਸੀਆਂ
ਕਿਸਾਨ ਲੀਡਰਾਂ ਵੱਲੋਂ ਵੀ ਕੀਤਾ ਜਾ ਰਿਹਾ ਸਮਰਥਨ
'ਗੈਸ ਲਾਈਨ ਕੌਰਪੋਰੇਟ ਘਰਾਣਿਆਂ ਲਈ ਫਾਇਦੇਮੰਦ'
26 ਜੂਨ ਨੂੰ ਕਿਸਾਨਾਂ ਦੇ ਅੰਦੋਲਨ ਨੂੰ 7 ਮਹੀਨੇ ਹੋਣਗੇ ਪੂਰੇ
'ਗੈਸ ਪਾਈਪ ਲਾਈਨ ਨਾਲ ਰੋਜ਼ੀ-ਰੋਟੀ ਤੋਂ ਹੋਵਾਂਗੇ ਵਾਂਝੇ'
'ਸਰਕਾਰ ਦੇ ਫੈਸਲੇ ਗਰੀਬ ਅਤੇ ਮਜ਼ਦੂਰ ਵਿਰੋਧੀ'
'ਪੰਜਾਬ 'ਚ ਗੈਸ ਏਜੰਸੀਆਂ ਨਾਲ 5 ਲੱਖ ਦੇ ਕਰੀਬ ਪਰਿਵਾਰ ਜੁੜੇ'
Continues below advertisement
Tags :
Amritsar