Amritsar ਤੋਂ ਗ੍ਰਿਫ਼ਤਾਰ ਗੈਂਗਸਟਰਾਂ Mandeep ਤੇ Mani Raiya ਦੀ Mansa court 'ਚ ਪੇਸ਼ੀ

ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਗੈਂਗਸਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਦੀ ਅੱਜ ਮਾਨਸਾ ਕੋਰਟ ਚ ਪੇਸ਼ੀ ਹੈ। ਮਨਦੀਪ ਤੂਫ਼ਾਨ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਖੱਖ ਤੋਂ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਅਜਨਾਲਾ ਰੋਡ ‘ਤੇ ਸਥਿਤ ਪਿੰਡ ਕੁੱਕੜਾਵਾਲਾ ਤੋਂ ਮਨੀ ਰਈਆ ਗ੍ਰਿਫ਼ਤਾਰੀ ਹੋਈ ਸੀ। ਇਹ ਗੈਂਗਸਟਰ ਰਾਣਾ ਕੰਦੋਵਾਲੀਆ ਅਤੇ ਮੂਸੇਵਾਲਾ ਕਤਲ ਕੇਸ ‘ਚ ਸੀ ਵੌਂਟੇਡ। ਦੋਵੇਂ ਗੈਂਗਸਟਰ  ਜੱਗੂ ਭਗਵਾਨਪੁਰੀਆ ਦੇ ਕਰੀਬੀ ਹਨ।

JOIN US ON

Telegram
Sponsored Links by Taboola