Queen Elizabeth II ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ Droupadi Murmu

Continues below advertisement

ਬ੍ਰਿਟੇਨ ਦੀ Queen Elizabeth II ਦੇ ਸਰਕਾਰੀ ਅੰਤਿਮ ਸਸਕਾਰ (Funeral) ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Droupadi Murmu) ਅੱਜ ਲੰਡਨ ਦਾ ਦੋ ਦਿਨਾ ਦੌਰਾ ਕਰੇਗੀ। ਅੱਜ ਤੋਂ 19 ਸਤੰਬਰ ਤੱਕ ਦ੍ਰੋਪਦੀ ਮੁਰਮੂ ਭਾਰਤ ਸਰਕਾਰ ਦੀ ਤਰਫੋਂ ਆਪਣਾ ਸੰਵੇਦਨਾ ਪ੍ਰਗਟ ਕਰੇਗੀ। ਮਹਾਰਾਣੀ ਦਾ ਸਸਕਾਰ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਕੀਤਾ ਜਾਵੇਗਾ।

Continues below advertisement

JOIN US ON

Telegram