Indian Hockey Team ਨੂੰ ਸੀਐਮ ਮਾਨ ਨੇ ਕੀਤਾ ਸਨਮਾਨਿਤ
Continues below advertisement
Indian Hockey Team ਨੂੰ ਸੀਐਮ ਮਾਨ ਨੇ ਕੀਤਾ ਸਨਮਾਨਿਤ
ਸੀ.ਐਮ.ਭਗਵੰਤ ਮਾਨ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 52 ਸਾਲ ਬਾਅਦ ਆਸਟ੍ਰੇਲੀਆ ਨੂੰ ਓਲੰਪਿਕ 'ਚ ਹਰਾਇਆ ਹੈ,
ਮਾਨ ਨੇ ਕਿਹਾ ਕਿ ਅਸੀਂ ਜੋ ਸਨਮਾਨ ਦੇ ਰਹੇ ਹਾਂ, ਉਹ ਸਾਡਾ ਫਰਜ ਹੈ ਤੇਸੀ ਦੇਸ਼ ਦਾ ਨਾਮ ਰੋਸ਼ਨ ਕੀਤਾ ਪਹਿਲਾਂ ਹਾਕੀ ਦੇ ਖਿਡਾਰੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਜਿਸ ਵਿੱਚ 2036 ਤੱਕ ਉੜੀਸਾ ਕੋਲ ਕੋਈ ਸਪਾਂਸਰ ਹੈ ਜਦੋ ਕਿ ਪਹਿਲਾ ਉਪਲਬਧ ਨਹੀਂ ਸੀ, ਅਸੀਂ ਮੋਹਾਲੀ ਵਿੱਚ ਇੱਕ ਟੂਰਨਾਮੈਂਟ ਕਰਵਾਉਣਾ ਚਾਹੁੰਦੇ ਹਾਂ ਜਿਸ ਲਈ ਅਸੀਂ ਹਾਕੀ ਇੰਡੀਆ ਨਾਲ ਮੇਲ-ਜੋਲ ਕਰਾਂਗੇ।
ਨੌਕਰੀਆਂ ਅਤੇ ਤਰੱਕੀ ਜਾਰੀ ਰਹੇਗੀ ਅਤੇ ਜਦੋਂ ਤੱਕ ਤੁਸੀਂ ਖੇਡਣਾ ਚਾਹੁੰਦੇ ਹੋ, ਤੁਹਾਨੂੰ ਸਨਮਾਨ ਮਿਲਦਾ ਰਹੇਗਾ।
28 ਤਰੀਕ ਤੋਂ ਮੁੜ ਖੇਡਾਂ ਵਤਨ ਪੰਜਾਬ ਦੀਆਂ ਸੁਰੁ ਹੋ ਰਹਿਆ ਹਨ
ਇਸ ਟੀਮ ਵਿੱਚ 4 ਖਿਡਾਰੀ ਪੰਜਾਬ ਪੁਲਿਸ ਤੋਂ ਹਨ
Continues below advertisement
Tags :
Indian Hockey Team