ਪਿੰਡ ਭਗਵਾਨਪੁਰ 'ਚ ਹੋਈ ਬੇਅਦਬੀ ਬਾਰੇ ਕੀ ਬੋਲੇ ਸੁਖਪਾਲ ਖਹਿਰਾ ?

Continues below advertisement

ਪਿੰਡ ਭਗਵਾਨਪੁਰ 'ਚ ਹੋਈ ਬੇਅਦਬੀ ਬਾਰੇ ਕੀ ਬੋਲੇ ਸੁਖਪਾਲ ਖਹਿਰਾ ?

 ਬੀਤੇ ਕੱਲ ਪਿੰਡ ਭਗਵਾਨਪੁਰ ਵਿੱਚ ਹੋਈ ਬੇਅਦਬੀ ਦੇ ਦੋਸ਼ੀ ਦੀ ਅਸਲੀਅਤ ਸਬ ਦੇ ਸਾਹਮਣੇ ਲਿਆਉਣ ਲਈ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪਿੰਡ ਵਾਸੀਆਂ ਨੂੰ ਦੱਸੀ ਆਰੋਪੀ ਦੀ ਅਸਲੀਅਤ । ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿੰਡ ਭਗਵਾਨਪੁਰ ਵਿਚ ਬੇਅਦਬੀ ਕਰਨ ਵਾਲਾ ਆਰੋਪੀ  ਕੋਈ ਸਧਾਰਨ ਅਪਰਾਧੀ ਨਹੀਂ ਬਲਕਿ ਇੱਕ ਹੰਢਿਆ ਹੋਇਆ ਡਰੱਗ ਮਾਫੀਆ ਦਾ ਮੈਂਬਰ ਹੈ । ਸੁਖਪਾਲ ਖਹਿਰਾ ਨੇ ਦਸਿਆ ਕਿ ਆਰੋਪੀ ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ । ਇਸ ਦੇ ਸਾਥੀਆਂ ਤੇ ਵੀ ਨਸ਼ੇ ਦੇ ਕਈ ਮਾਮਲੇ ਦਰਜ ਹਨ । ਇਨ੍ਹਾਂ ਦਾ ਨੈਟਵਰਕ ਬਹੁਤ ਹੀ ਦੁਰ ਤਕ ਫੈਲਿਆ ਹੋਇਆ ਹੈ । 

Continues below advertisement

JOIN US ON

Telegram