Jazzy B New Song Controversy | ''ਬੀਬੀਆਂ ਨੂੰ ਭੇਡਾਂ'' ਕਹਿ ਕੇ ਬੁਰੇ ਫ਼ਸੇ ਜੈਜ਼ੀ ਬੀ - ਲੋਕਾਂ ਨੇ ਸਾੜੇ ਪੁਤਲੇ
Download ABP Live App and Watch All Latest Videos
View In AppJazzy B New Song Controversy | ''ਬੀਬੀਆਂ ਨੂੰ ਭੇਡਾਂ'' ਕਹਿ ਕੇ ਬੁਰੇ ਫ਼ਸੇ ਜੈਜ਼ੀ ਬੀ - ਲੋਕਾਂ ਨੇ ਸਾੜੇ ਪੁਤਲੇ
#jazzyb #madakshakeenadi #Controversy #Barnala #Protest #abplive
ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਨਵੇਂ ਗੀਤ Madak Shakeena Di ਦੇ ਬੋਲਾਂ ਕਾਰਨ ਵਿਵਾਦਾਂ 'ਚ ਆ ਗਏ ਹਨ |
ਇਲਜ਼ਾਮ ਹਨ ਕਿ ਗੀਤ ਚ ਔਰਤ ਜਾਤ ਦਾ ਅਪਮਾਨ ਕੀਤਾ ਗਿਆ ਹੈ ਤੇ ਕੁੜੀ ਨੂੰ ਭੇਡ ਕਹਿ ਕੇ ਸੰਬੋਧਨ ਕੀਤਾ ਗਿਆ ਹੈ |
ਇਸੀ ਰੋਸ਼ ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਬਰਨਾਲਾ ਚ ਗਾਇਕ ਜੈਜ਼ੀ ਬੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ
ਪ੍ਰਦਰਸ਼ਨਕਾਰੀਆਂ ਨੇ ਗਾਇਕ ਜੈਜ਼ੀ ਬੀ 'ਤੇ ਔਰਤਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਹਨ।
ਪ੍ਰਦਰਸ਼ਨਕਾਰੀ ਜਥੇਬੰਦੀ ਨੇ ਜੱਜੀ ਬੀ ਤੋਂ ਮਾਫ਼ੀ ਦੀ ਮੰਗ ਕੀਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਾਇਕ ਮਾਫੀ ਨਹੀਂ ਮੰਗਦਾ
ਤਾਂ ਉਸਨੂੰ ਪੰਜਾਬ ਚ ਵਧਣ ਨਹੀਂ ਦਿੱਤਾ ਜਾਵੇਗਾ | ਇੰਨਾ ਹੀ ਨਹੀਂ
ਇਸ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਨੂੰ ਵੀ ਭੇਜੀ ਹੈ ਤੇ ਪੰਜਾਬ ਸਰਕਾਰ ਤੋਂ ਗੀਤ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....
ABP Sanjha