ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ

ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ

Joginder Ugrahan's big statement in Moga Kisan Mahapanchayat

ਖੇਤੀ ਨੀਤੀ ਦੇ ਖਰੜੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਤੇ ਕਿਸਾਨੀ ਮੰਗਾ ਮਨਵਾਉਣ ਨੂੰ ਲੈ ਕੇ ਅਜ ਮੋਗਾ ਵਿਚ ਕਿਸਾਨਾ ਦੀ ਮਹਾਪੰਚਾਇਤ ਹੋ ਰਹੀ ਹੈ । ਕਿਸਾਨਾ ਦਾ ਵਡਾ ਇਕਠ ਇਸ ਮਹਾਪੰਚਾਇਤ ਵਿਚ ਪਹੁੰਚ ਰਿਹਾ ਹੈ । ਜੋਗਿੰਦਰ ਸਿੰਘ ਉਗਰਾਹਾ ਵਲੋ ਡਲੇਵਾਲ ਦੀ ਸਿਹਤ ਨੂੰ ਲੇ ਕੈ ਵਡਾ ਬਿਆਨ ਦਿਤਾ ਹੈ ਅਤੇ ਉਨਾ ਨੇ ਸਾਰੀਆਂ ਕਿਸਾਨ ਜਥੇਬੰਦੀਆ ਦੀ ਏਕਤਾ ਵਲ ਕਦਮ ਵਧਾਉਣ ਦਾ ਵੀ ਸੁਨੇਹਾ ਦਿਤਾ ਹੈ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਹੈ ਕਿ ਸਾਰੀਆਂ ਜਥੇਬੰਦੀਆ ਇਕ ਪਲੇਟ ਫਾਰਮ ਤੇ ਇਕਠੀਆ ਹੋਣਗੀਆ । ਸੁਪਰੀਮ ਕੋਰਟ ਕੇੰਦਰ ਸਰਕਾਰ ਨੂੰ ਆਦੇਸ਼ ਕਿਉ ਨਹੀ ਦੇ ਰਿਹਾ ਇਸ ਗਲ ਤੇ ਵੀ ਸਵਾਲ ਚੁਕੇ ਨੇ

JOIN US ON

Telegram
Sponsored Links by Taboola