ਕੰਗਣਾ ਦੇ ਬਿਆਨ ਦੀ ਕੋਈ ਕੀਮਤ ਨਹੀਂ-ਰਣਜੀਤ ਸਿੰਘ ਚੌਟਾਲਾ
ਕੰਗਣਾ ਦੇ ਬਿਆਨ ਦੀ ਕੋਈ ਕੀਮਤ ਨਹੀਂ-ਰਣਜੀਤ ਸਿੰਘ ਚੌਟਾਲਾ
ਸਿਰਸਾ ਤੋਂ ਸੁਰੇਂਦਰ ਸਾਂਵਤ ਦੀ ਰਿਪੋਰਟ
ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਚੌਟਾਲਾ ਦੀ ਕੰਗਨਾ ਰਣੌਤ 'ਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਹਿਮਾਚਲ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ 'ਤੇ ਵੱਡਾ ਬਿਆਨ ਦਿੱਤਾ ਐ । ਰਣਜੀਤ ਸਿੰਘ ਚੋਟਾਲਾ ਨੇ ਕੰਗਣਾ ਤਰਜਬਾਹੀਣ ਸਾੰਸਦ ਦਸਿਆ ..ਕੰਗਨਾ ਰਣੌਤ ਦੇ ਬਿਆਨ ਦੀ ਕੋਈ ਕੀਮਤ ਨਹੀਂ ਹੈ। ਹਰਿਆਣਾ ਦੇ ਲੋਕ ਬਹੁਤ ਮਜ਼ਬੂਤ ਅਤੇ ਬੁੱਧੀਮਾਨ ਹਨ। ਜੇਕਰ ਕਿਤੇ ਵੀ ਕਿਸਾਨਾਂ ਖਿਲਾਫ ਕੋਈ ਬਿਆਨ ਆਉਂਦਾ ਹੈ ਤਾਂ ਹਰਿਆਣਾ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਹਰਿਆਣਾ ਦੇ ਲੋਕ ਕਿਸਾਨਾਂ ਦੇ ਹਨ ਅਤੇ ਕਿਸਾਨਾਂ ਦੇ ਨਾਲ ਹੀ ਖੜੇ ਹੋਣਗੇ।