Big News | Bathinda Vigilance Bureau ਸਾਹਮਣੇ ਪੇਸ਼ ਹੋਏ ਕਾਂਗੜ,ਪੇਸ਼ੀ ਤੋਂ ਬਾਅਦ ਪ੍ਰੇਸ਼ਾਨ ਆਏ ਨਜ਼ਰ

Continues below advertisement

Big News | Bathinda Vigilance Bureau ਸਾਹਮਣੇ ਪੇਸ਼ ਹੋਏ ਕਾਂਗੜ,ਪੇਸ਼ੀ ਤੋਂ ਬਾਅਦ ਪ੍ਰੇਸ਼ਾਨ ਆਏ ਨਜ਼ਰ 

#Gurpreetkangar #Congress #Bathinda #abplive 

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ
ਵਿਜੀਲੈਂਸ ਨੂੰ ਜਮ੍ਹਾਂ ਕਰਵਾਏ ਦਸਤਾਵੇਜ਼

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਘਿਰੇ
ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ  
ਇੱਕ ਵਾਰ ਫਿਰ ਬਠਿੰਡਾ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਏ ਨੇ
ਪੇਸ਼ੀ ਤੋਂ ਬਾਅਦ ਗੁਰਪ੍ਰੀਤ ਕਾਂਗੜ ਨੇ ਦੱਸਿਆ ਹੈ ਕਿ
ਵਿਜੀਲੈਂਸ ਵਲੋਂ ਕੁਝ ਦਸਤਾਵੇਜ਼ ਮੰਗੇ ਗਏ ਸਨ
ਜੋ ਉਹਨਾਂ ਵਲੋਂ ਜਮਾਂ ਕਰਵਾ ਦਿੱਤੇ ਗਏ ਹਨ,
ਇਸ ਦੌਰਾਨ ਵਿਜੀਲੈਂਸ ਵਲੋਂ ਕਾਂਗੜ ਕੋਲੋਂ ਸਵਾਲ ਜਵਾਬ ਕੀਤੇ ਗਏ

Continues below advertisement

JOIN US ON

Telegram