Kapurthala terrible accident |ਕਪੂਰਥਲਾ - ਜਨਮ ਦਿਨ ਤੋਂ 2 ਦਿਨ ਪਹਿਲਾਂ ਨੌਜਵਾਨ ਦੀ ਖੌਫ਼ਨਾਕ ਮੌਤ

Continues below advertisement

Kapurthala terrible accident |ਕਪੂਰਥਲਾ - ਜਨਮ ਦਿਨ ਤੋਂ 2 ਦਿਨ ਪਹਿਲਾਂ ਨੌਜਵਾਨ ਦੀ ਖੌਫ਼ਨਾਕ ਮੌਤ
ਕਪੂਰਥਲਾ 'ਚ ਭਿਆਨਕ ਹਾਦਸਾ 
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ 
ਜਨਮ ਦਿਨ ਤੋਂ 2 ਦਿਨ ਪਹਿਲਾਂ ਹੋਈ ਮੌਤ 

ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਕਪੂਰਥਲਾ ਤੋਂ 
ਜਿਥੇ ਤੇਜ਼ ਰਫਤਾਰ ਨੇ ਨੌਜਵਾਨ ਦੀ ਜਾਨ ਲੈ ਲਈ |
ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ 
ਕਾਰ ਦੇ ਪਰਖੱਚੇ ਉੱਡ ਚੁੱਕੇ ਹਨ ਤੇ ਕਰ ਚਾਲਕ ਦੀ ਮੌਤ ਹੋ ਚੁੱਕੀ ਹੈ |
ਕਰ ਚਾਲਕ ਦੀ ਉਮਰ ਮਹਿਜ਼ 17 ਸਾਲ ਸੀ|
ਦੱਸਿਆ ਜਾ ਰਿਹਾ ਹੈ ਕਿ 8 ਅਗਸਤ ਨੂੰ ਉਸਦਾ ਜਨਮਦਿਨ ਹੈ 
ਲੇਕਿਨ ਰੱਬ ਦਾ ਭਾਣਾ ਵੇਖੋ ਕਿ ਜਨਮ ਦਿਨਤੋਂ 2 ਦਿਨ ਪਹਿਲਾਂ ਉਸਦੀ ਮੌਤ ਹੋ ਗਈ 
ਮਾਪੇ ਜਨਮ ਦਿਨ ਵਾਲੇ ਦਿਨ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦੇਣਗੇ |
ਘਰ ਪਰਿਵਾਰ ਤੇ ਪਿੰਡ ਚ ਸੋਗ ਦੀ ਲਹਿਰ ਹੈ |

Continues below advertisement

JOIN US ON

Telegram