Khanna AAP Leader Murder Case | ਖੰਨਾ 'ਚ AAP ਆਗੂ ਦੇ ਕਤਲ ਦਾ ਅਕਾਲੀ ਦਲ ਨਾਲ ਕੁਨੈਕਸ਼ਨ ਆਇਆ ਸਾਹਮਣੇ !!!
Download ABP Live App and Watch All Latest Videos
View In AppKhanna AAP Leader Murder Case | ਖੰਨਾ 'ਚ AAP ਆਗੂ ਦੇ ਕਤਲ ਦਾ ਅਕਾਲੀ ਦਲ ਨਾਲ ਕੁਨੈਕਸ਼ਨ ਆਇਆ ਸਾਹਮਣੇ !!!
AAP ਆਗੂ ਤਰਲੋਚਨ ਸਿੰਘ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰੀ
ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਕਤਲ
ਪੁਲਿਸ ਨੇ ਮਾਮਲੇ 'ਚ ਕੀਤੀ ਮੁਲਜ਼ਮ ਦੀ ਗ੍ਰਿਫ਼ਤਾਰੀ
ਮੁਲਜ਼ਮ ਰਣਜੀਤ ਸਿੰਘ ਨੇ ਰੰਜਿਸ਼ ਦੇ ਚਲਦਿਆਂ ਕੀਤਾ ਕਤਲ
ਖੰਨਾ ਪੁਲਿਸ ਨੇ ਆਪ ਆਗੂ ਤਰਲੋਚਨ ਸਿੰਘ ਦੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ |
ਇਸ ਕਤਲ ਮਾਮਲੇ ਚ ਪਿੰਡ ਦੇ ਹੀ ਰਹਿਣ ਵਾਲੇ ਰਣਜੀਤ ਸਿੰਘ ਨਾਮੀ ਵਿਅਕਤੀ ਦੀ ਗਿਰਫਤਾਰੀ ਹੋਈ ਹੈ |
ਮੁਲਜ਼ਮ ਖੰਨਾ ਮੰਡੀ ਚ ਆੜਤ ਦਾ ਕੰਮ ਕਰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਕਤਲ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹੈ |
5-6 ਸਾਲ ਪਹਿਲਾਂ ਮੁਲਜ਼ਮ ਆੜ੍ਹਤੀਏ ਦਾ ਤਰਲੋਚਨ ਸਿੰਘ ਨਾਲ ਝਗੜਾ ਹੋਇਆ ਸੀ।
ਇਸੇ ਰੰਜਿਸ਼ ਦੇ ਚਲਦਿਆਂ ਉਸਨੇ ਤਰਲੋਚਨ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ |
ਇਸ ਮਾਮਲੇ ਸੰਬੰਧੀ ਆਈਜੀ ਧੰਨਪ੍ਰੀਤ ਕੌਰ ਖੰਨਾ ਵਿਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ