'ਨੌਜਵਾਨਾਂ ਨੇ ਬਰਾਤ ਦੀ ਤਰਾਂ ਕੀਤੀ Tractor March ਦੀ ਤਿਆਰੀ'

Continues below advertisement
8 ਜਨਵਰੀ ਨੂੰ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ
ਕਿਸਾਨਾਂ ਅਤੇ ਕੇਂਦਰ ਦੀ 8ਵੇਂ ਗੇੜ ਦੀ ਮੀਟਿੰਗ
ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ
ਨੌਜਵਾਨਾਂ ਨੇ ਬਰਾਤ ਦੀ ਤਰਾਂ ਕੀਤੀ ਮਾਰਚ ਦੀ ਤਿਆਰੀ
ਕਿਸਾਨਾਂ ਨੇ ਕੱਢਿਆ ਵਿਸ਼ਾਲ ਟਰੈਕਟਰ ਮਾਰਚ
ਹਜ਼ਾਰਾਂ ਟਰੈਕਟਰਾਂ ਜ਼ਰੀਏ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ
ਸਿੰਘੂ ਤੋਂ ਟਿਕਰੀ ਤੇ ਟਿਕਰੀ ਤੋਂ ਸਿੰਘੂ ਬੌਰਡਰ ਵੱਲ ਮਾਰਚ
ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨ
'ਸਾਡੀ ਵਾਪਸੀ ਲਈ ਕਾਨੂੰਨਾਂ ਦਾ ਵਾਪਸ ਹੋਣਾ ਜ਼ਰੂਰੀ'
26 ਜਨਵਰੀ ਨੂੰ ਕਿਸਾਨ ਕਰਨਗੇ ਟਰੈਕਟਰ ਪਰੇਡ
'ਸਰਕਾਰ ਕਿਸੇ ਤਰ੍ਹਾਂ ਕਿਸਾਨਾਂ ਨੂੰ ਰੋਕ ਨਹੀਂ ਸਕੇਗੀ'
Continues below advertisement

JOIN US ON

Telegram