ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੰਘਰਸ਼ ਤੀਜਾ ਜਥਾ ਅੰਮ੍ਰਿਤਸਰ ਤੋਂ ਰਵਾਨਾ
ਕੜਾਕੇ ਦੀ ਠੰਢ 'ਚ ਮੋਰਚਾ ਫਤਿਹ ਕਰਨ ਦੀ ਉਮੀਦ ਨਾਲ ਜਾ ਰਿਹਾ ਇਹ ਜਥਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ.. ਵੱਡੀ ਗਿਣਤੀ ਵਿੱਚ ਬਜ਼ੁਗਰਤ ਨੌਜਵਾਨ ਦਿੱਲੀ ਨੂੰ ਜਾ ਰਹੇ ਨੇ..ਕਾਦਿਫਲਾ ਸਵੇਰੇ ਅੰਮਿਤਸਰ ਗੋਲਡਨ ਗੇਟ ਤੋ਼ ਰਵਾਨਾ ਹੋਇਆ.. ਜਿਵੇਂ ਜਿਵੇਂ ਜਥਾ ਅੱਗੇ ਵਧਦਾ ਜਾਵੇਗਾ.. ਕਾਫਿਲੇ ਦੇ ਨਾਲ ਤਰਨਤਾਰਨ.ਗੁਰਦਾਸਪੁਰ..ਹੁਸ਼ਿਅਰਪੁਰ ਤੋਂ ਕਿਸਾਨ ਜੁੜਦੇ ਜਾਣਗੇ.. ਿੲਸ ਤੋਂ ਪਹਿਲਾਂ ਵੀ ਕਿਸਾਨ ਮਜਦੂਰ ਸਘਰਸ਼ ਕਮੇਟੀ ਦੋ ਜਥੇ ਦਿੱਲੀ ਭੇਜ ਚੁੱਕੀ ਐ..
Tags :
Amritsar Kisan Farm Law Kisan Dharna Farm Act Sarwan Singh Pandher Modi Govt Kisan Mazdoor Sangharsh Committee Farmers Protest