ਪੰਚਕੂਲਾ 'ਚ ਕਿਸਾਨਾਂ ਦਾ ਆਇਆ ਹੜ੍ਹ, ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਦਾ ਗਵਰਨਰ ਹਾਉਸ ਵੱਲ ਕੂਚ

Continues below advertisement

ਨਾਡਾ ਸਾਹਿਬ ਤੋਂ ਸ਼ੁਰੂ ਹੋਇਆ ਸੀ ਕਿਸਾਨਾਂ ਦਾ ਕਾਫਿਲਾ

ਰਾਜ ਭਵਨ ਤੱਕ ਮੁਜ਼ਾਹਰਾਕਾਰੀ ਕਿਸਾਨਾਂ ਨੇ ਕੀਤਾ ਮਾਰਚ

ਦਿੱਲੀ ‘ਚ ਕਿਸਾਨਾਂ ਦੇ ਧਰਨੇ ਨੂੰ ਹੋਏ ਨੇ 7 ਮਹੀਨੇ ਪੂਰੇ

ਵੱਡੀ ਗਿਣਤੀ 'ਚ ਕਿਸਾਨਾਂ ਨੇ ਪੈਦਲ ਮਾਰਚ ਕੱਢਿਆ

ਕਿਸਾਨੀ ਅਤੇ ਕੇਸਰੀ ਝੰਡੇ ਲੈ ਸੜਕਾਂ 'ਤੇ ਨਿਤਰੇ ਕਿਸਾਨ 

ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਕਿਸਾਨਾਂ ਦਾ ਮਾਰਚ 

ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ ਕਿਸਾਨ 

ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ-ਕਿਸਾਨ

Continues below advertisement

JOIN US ON

Telegram