ਕਿਸਾਨਾਂ ਦੀ ਸੰਸਦ ਦਾ ਦੂਜੇ ਦਿਨ ਜਾਰੀ ਰਿਹਾ ਇਜਲਾਸ
ਪਾਰਲੀਮੈਂਟ ਤੋਂ 2 ਕਿਲੋਮੀਟਰ ਦੂਰ ਕਿਸਾਨ ਸੰਸਦ
ਜੰਤਰ ਮੰਤਰ ‘ਤੇ ਕਿਸਾਨਾਂ ਨੇ ਲਾਈ ਆਪਣੀ ਸੰਸਦ
ਸੰਸਦ ‘ਚ ਅਵਾਜ਼ ਨਾ ਚੁੱਕਣ ਵਾਲਿਆਂ ਨੂੰ ਕਿਸਾਨਾਂ ਦੀ ਚਿਤਾਵਨੀ
ਕਿਸਾਨਾਂ ਨੇ ਜੰਤਰ ਮੰਤਰ ‘ਤੇ ਲਾਇਆ ਹੋਇਆ ਧਰਨਾ
ਨਿੱਤ ਕਿਸਾਨਾਂ ਦਾ 200 ਦਾ ਜੱਥਾ ਜਾਇਆ ਕਰੇਗਾ ਜੰਤਰ ਮੰਤਰ
ਕਿਸਾਨਾਂ ਦੀ ਸੰਸਦ ਦਾ ਦੂਜੇ ਦਿਨ ਜਾਰੀ ਰਿਹਾ ਇਜਲਾਸ
ਜੰਤਰ ਮੰਤਰ ‘ਤੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ
ਜ਼ਿਆਦਾਤਰ ਕਿਸਾਨ ਖੇਤੀ ਕਾਨੂੰਨਾਂ ਦੇ ਪੱਖ 'ਚ ਨੇ-ਤੋਮਰ
ਕਿਸਾਨਾਂ ਨੇ ਸਰਕਾਰ ਨੂੰ ਠੰਡੇ ਦਿਮਾਗ ਨਾਲ ਸੋਚਣ ਦੀ ਦਿੱਤੀ ਸਲਾਹ