ਕਿਸਾਨਾਂ ਨੇ ਵਖਾਇਆ ਮੋਦੀ ਸਰਕਾਰ ਨੂੰ 26 ਜਨਵਰੀ ਦਾ ਟ੍ਰੇਲਰ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਦਿੱਲੀ ਤੋਂ ਸਚਿਨ ਕੁਮਾਰ ਦੀ ਰਿਪੋਰਟ
43 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਕਿਸਾਨਾਂ ਨੇ ਟਰੈਕਟਰਾਂ 'ਤੇ ਚੜ੍ਹ 26 ਜਨਵਰੀ ਦਾ ਦਿੱਤਾ ਟ੍ਰੇਲਰ
ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਕਿਸਾਨਾਂ ਦੀ ਇੱਕਜੁਟਤਾ
26 ਜਨਵਰੀ ਕਿਸਾਨ ਦਿੱਲੀ 'ਚ ਕਰਨਗੇ ਟਰੈਕਟਰ ਪਰੇਡ
ਸੈਂਕੜੇ ਟਰੈਕਟਰਾਂ ਜ਼ਰੀਏ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ
ਸਿੰਘੂ ਤੋਂ ਟਿਕਰੀ ਤੇ ਟਿਕਰੀ ਤੋਂ ਸਿੰਘੂ ਬੌਰਡਰ ਵੱਲ ਮਾਰਚ
ਗਾਜ਼ੀਪੁਰ ਤੋਂ ਪਲਵਲ ਬੌਰਡਰ ਵੱਲ ਮਾਰਚ
8 ਜਨਵਰੀ ਨੂੰ ਕਿਸਾਨਾਂ ਤੇ ਕੇਂਦਰ ਦੀ 8ਵੇਂ ਦੌਰ ਦੀ ਗੱਲਬਾਤ
ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰ ਰਹੇ ਮੰਗ
ਕੇਂਦਰ ਸਰਕਾਰ ਕਿਸਾਨਾਂ ਨੂੰ ਸੋਧਾਂ ਦਾ ਦੇ ਰਹੀ ਭਰੋਸਾ
ਕਿਸਾਨ MSP 'ਤੇ ਖਰੀਦ ਯਕੀਨੀ ਬਣਾਉਣ ਦੀ ਕਰ ਰਹੇ ਮੰਗ
ਟਰੈਕਟਰਾਂ 'ਤੇ ਕਿਸਾਨਾਂ ਨੇ ਲਗਾਏ ਤਿਰੰਗਾ ਝੰਡਾ ਤੇ ਕਿਸਾਨੀ ਝੰਡੇ