ਖੇਤਾਂ 'ਚੋਂ ਨਿਕਲ ਕੇ Tractor ਪੁੱਜੇ ਦਿੱਲੀ ਦੀਆਂ ਸੜਕਾਂ 'ਤੇ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਖੇਤਾਂ 'ਚੋਂ ਨਿਕਲੇ ਟਰੈਕਟਰ ਪਹੁੰਚੇ ਦਿੱਲੀ ਦੀਆਂ ਸੜਕਾਂ 'ਤੇ
ਕਿਸਾਨਾਂ ਵੱਲੋਂ ਦਿੱਲੀ ਵਿੱਚ ਕੱਢਿਆ ਗਿਆ ਟਰੈਕਟਰ ਮਾਰਚ
ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਕਿਸਾਨ ਡਟੇ
ਦਿੱਲੀ ਦੀਆਂ ਚਾਰ ਥਾਵਾਂ ਤੋਂ ਸਵੇਰੇ 11 ਵਜੇ ਸ਼ੁਰੂ ਕੀਤਾ ਮਾਰਚ
ਹਜ਼ਾਰਾਂ ਟਰੈਕਟਰਾਂ ਜ਼ਰੀਏ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ
26 ਜਨਵਰੀ ਕਿਸਾਨ ਦਿੱਲੀ 'ਚ ਕਰਨਗੇ ਟਰੈਕਟਰ ਪਰੇਡ
ਟਰੈਕਟਰਾਂ 'ਤੇ ਲਗਾਏ ਗਏ ਤਿਰੰਗਾ ਝੰਡਾ ਤੇ ਕਿਸਾਨੀ ਝੰਡੇ
ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰ ਰਹੇ ਮੰਗ
ਕਿਸਾਨ MSP 'ਤੇ ਖਰੀਦ ਯਕੀਨੀ ਬਣਾਉਣ ਦੀ ਵੀ ਮੰਗ
ਕੇਂਦਰ ਸਰਕਾਰ ਕਿਸਾਨਾਂ ਨੂੰ ਸਿਰਫ਼ ਸੋਧਾਂ ਦਾ ਦੇ ਰਹੀ ਭਰੋਸਾ