ਵੇਖੋ ਸੜਕ ਕੰਢੇ ਕਿਸਾਨਾਂ ਦੇ ਤੜਕੇ

Continues below advertisement
ਦਿੱਲੀ ਵੱਲ ਕੂਚ ਕਰ ਰਹੇ ਕਿਸਾਨ
ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ 'ਚ ਧਰਨਾ ਦੇਣ ਦੀ ਮਿਲੀ ਇਜਾਜ਼ਤ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਕਰ ਰਹੇ ਅੰਦੋਲਨ
ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਕੀਤੇ ਸਨ ਇੰਤਜ਼ਾਮ
ਤਮਾਮ ਰੋਕਾਂ ਨੂੰ ਪਾਰ ਕਰ ਦਿੱਲੀ ਵਧੇ ਕਿਸਾਨ
ਕਿਸਾਨ ਖੇਤੀ ਕਾਨੂੰਨ ਵਾਪਿਸ ਲੈਣ ਦੀ ਕਰ ਰਹੇ ਨੇ ਮੰਗ
ਸੜਕ ਕਿਨਾਰੇ ਲੰਗਰ-ਪਾਣੀ ਤਿਆਰ ਕਰ ਰਹੇ ਕਿਸਾਨ  
ਠੰਡ ਦੇ ਮੌਸਮ 'ਚ ਤਿਆਰੀ ਨਾਲ ਦਿੱਲੀ ਲਈ ਨਿਕਲੇ ਕਿਸਾਨ
ਕਾਲੇ ਕਾਨੂੰਨਾਂ ਨੂੰ ਵਾਪਸ ਕਰਾਕੇ ਹੀ ਵਾਪਸ ਪਰਤਾਂਗੇ - ਕਿਸਾਨ  
Continues below advertisement

JOIN US ON

Telegram