ਠੰਡ 'ਚ ਕਿਸਾਨਾਂ ਨੇ ਬਣਾਈ ਸ਼ਰਦਾਈ, ਨਾਲੇ ਕੀਤੀ ਦਿੱਲੀ ਨੂੰ ਚੜ੍ਹਾਈ

ਮਾਝੇ ਦੇ ਕਿਸਾਨਾਂ ਨੇ ਦਿੱਲੀ ਲਈ ਘੱਤੀਆਂ ਵਹੀਰਾਂ.ਕਿਸਾਨਾਂ ਦੇ ਜੱਥੇ 'ਚ ਸੈਂਕੜੇ ਟਰੈਕਟਰ ਸ਼ਾਮਲ.ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਨੂੰ ਨਿਕਲੇ ਕਿਸਾਨ.ਮਾਝੇ ਦੇ ਵੱਖ-ਵੱਖ  ਪਿੰਡਾਂ ਦੇ ਕਿਸਾਨ ਹੋਏ ਸ਼ਾਮਿਲ.ਕਈ ਮਹੀਨਿਆਂ ਦੇ ਰਾਸ਼ਨ ਦਾ ਇੰਤਜ਼ਾਮ ਕੀਤਾ.ਵੱਧਦੀ ਠੰਡ ਦੇ ਮੱਦੇਨਜ਼ਰ ਗਰਮ ਬਿਸਤਰੇ ਵੀ ਕੀਤੇ ਇਕੱਠੇ.ਕਿਸਾਨਾਂ ਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ.ਬਜ਼ੁਰਗ, ਬੱਚੇ ਅਤੇ ਔਰਤਾਂ ਦੀ ਸੰਘਰਸ਼ 'ਚ ਸ਼ਮੂਲੀਅਤ

JOIN US ON

Telegram
Sponsored Links by Taboola