Lead Story : Punjab ਸਿਰ ਕਰਜ਼ੇ ਦਾ ਬੋਝ, AAP ਸਰਕਾਰ ਕਰੇਗੀ ਖੋਜ

Continues below advertisement

ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਕਰਜ਼ੇ ਦੀ ਜਾਂਚ ਦੇ ਨਾਲ-ਨਾਲ ਇਸ ਦੀ ਰਿਕਵਰੀ ਕਰਵਾਉਣ ਦੀ ਗੱਲ ਵੀ ਸਰਕਾਰ ਵੱਲੋਂ ਕਹੀ ਗਈ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਛੱਡ ਗਈਆਂ। ਇਸ ਦੀ ਜਾਂਚ ਕਰਵਾ ਕੇ ਰਿਕਵਰੀ ਕਰਵਾਈ ਜਾਵੇਗੀ ਕਿਉਂਕਿ ਇਹ ਲੋਕਾਂ ਦਾ ਪੈਸਾ ਹੈ।

Continues below advertisement

JOIN US ON

Telegram