Bikram Majithia ਨੂੰ ਖੱਟਰ ਨਾਲ ਪੰਗਾ ਪਿਆ ਮਹਿੰਗਾ

Continues below advertisement

ਹਰਿਆਣਾ ਦੇ ਸੀਐੱਮ ਦਾ ਘਿਰਾਓ ਕਰਨ ਦਾ ਮਾਮਲਾ
ਸ਼੍ਰੋਮਣੀ ਅਕਾਲੀ ਦਲ ਦੇ 9 ਵਿਧਾਇਕਾਂ ਖ਼ਿਲਾਫ FIR ਦਰਜ
ਬਿਕਰਮ ਮਜੀਠੀਆ ਸਣੇ 9 ਵਿਧਾਇਕਾਂ ਖ਼ਿਲਾਫ ਦਿੱਤੀ ਸੀ ਸ਼ਿਕਾਇਤ
10 ਮਾਰਚ ਨੂੰ ਅਕਾਲੀ ਦਲ ਦੇ ਵਿਧਾਇਕਾਂ ਨੇ ਕੀਤੀ ਸੀ ਨਾਅਰੇਬਾਜ਼ੀ
ਚੰਡੀਗੜ੍ਹ ਦੇ ਸੈਕਟਰ-3 ਥਾਣੇ ‘ਚ ਦਰਜ ਹੋਈ FIR
ਚਾਰ ਧਰਾਵਾਂ ਤਹਿਤ ਦਰਜ ਕੀਤਾ ਗਿਆ ਹੈ ਮਾਮਲਾ
ਵਿਧਾਨ ਸਭਾ ਦੇ ਬਾਹਰ ਖੱਟਰ ਸਰਕਾਰ ਦਾ ਕੀਤਾ ਸੀ ਵਿਰੋਧ

Continues below advertisement

JOIN US ON

Telegram