Mandi Gobindgarh 'ਚ ਪੁਲਿਸ ਮੁਲਾਜ਼ਮ ਨੂੰ ਘੇਰਾ ਪਾਉਣ ਵਾਲਾ ਗ੍ਰਿਫ਼ਤਾਰ - ਬਾਕੀਆਂ ਦੀ ਭਾਲ

Continues below advertisement

Mandi Gobindgarh 'ਚ ਪੁਲਿਸ ਮੁਲਾਜ਼ਮ ਨੂੰ ਘੇਰਾ ਪਾਉਣ ਵਾਲਾ ਗ੍ਰਿਫ਼ਤਾਰ - ਬਾਕੀਆਂ ਦੀ ਭਾਲ 
ਮੰਡੀ ਗੋਬਿੰਦਗੜ੍ਹ 'ਚ ਪੁਲਿਸ ਮੁਲਾਜ਼ਮ ਨੂੰ ਪਾਇਆ ਘੇਰਾ 
ਕੱਢੀ ਬੁਲੇਟ ਦੀ ਚਾਬੀ, ਵਰਦੀ ਨੂੰ ਪਾਇਆ ਹੱਥ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 
ਇਕ ਵਿਅਕਤੀ ਗ੍ਰਿਫ਼ਤਾਰ - ਬਾਕੀਆਂ ਦੀ ਭਾਲ 

ਮੰਡੀ ਗੋਬਿੰਦਗੜ੍ਹ ਵਿਚ ਗਊ ਰੱਖਿਆ ਦਲ ਵਲੋਂ ਗਊ ਮਾਸ ਦਾ ਟਰੱਕ ਫੜਨ ਦੇ ਮਾਮਲੇ ਚ ਨਵੀਂ ਕੜੀ ਸਾਹਮਣੇ ਆਈ ਹੈ 
ਪੁਲਿਸ ਨੇ ਭਰਤ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ |
ਇਲਜ਼ਾਮ ਹਨ ਗਊ ਮਾਸ ਦਾ ਟਰੱਕ ਫੜਨ ਤੋਂ ਬਾਅਦ ਕੁਝ ਲੋਕਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ 
ਜਿਸ ਦੌਰਾਨ ਕੁੱਝ ਵਿਅਕਤੀਆਂ ਨੇ ਇੱਕ ਪੁਲਸ ਮੁਲਾਜ਼ਮ ਨਾਲ ਧੱਕਾ ਮੁੱਕੀ ਕੀਤੀ ਸੀ ਤੇ ਵਰਦੀ ਨੂੰ ਹੱਥ ਪਾਇਆ ਸੀ। 
ਹਾਲਾਂਕਿ ਥਾਣਾ ਮੁੱਖੀ ਅਰਸ਼ਦੀਪ ਨੇ ਮੌਕੇ ਤੇ ਮਾਮਲਾ ਸ਼ਾਂਤ ਕਰਵਾਇਆ 
ਲੇਕਿਨ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ 
ਮੁਲਾਜ਼ਮ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਕਤ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ |ਜਦਕਿ ਬਾਕੀਆਂ ਦੀ ਭਾਲ ਜਾਰੀ ਹੈ 
ਪੁਲਿਸ ਦਾ ਕਹਿਣਾ ਹੈ ਕਿ ਇਹ ਧਰਨੇ ਦੌਰਾਨ ਮਾਹੌਲ ਖਰਾਬ ਕਰਨ ਵਾਲਾ ਕਦਮ ਸੀ |

Continues below advertisement

JOIN US ON

Telegram