Fazilka | ਰੁੱਸੀ ਘਰਵਾਲੀ ਨੂੰ ਮਨਾਉਣ ਗਿਆ ਪਤੀ - ਸਭ ਸਾਹਮਣੇ ਹੋਏ ਗੁੱਥਮ ਗੁੱਥੀ
Download ABP Live App and Watch All Latest Videos
View In AppFazilka | ਰੁੱਸੀ ਘਰਵਾਲੀ ਨੂੰ ਮਨਾਉਣ ਗਿਆ ਪਤੀ - ਸਭ ਸਾਹਮਣੇ ਹੋਏ ਗੁੱਥਮ ਗੁੱਥੀ
ਰੁੱਸੀ ਘਰਵਾਲੀ ਨੂੰ ਮਨਾਉਣ ਗਿਆ ਪਤੀ
ਸਭ ਸਾਹਮਣੇ ਹੋਏ ਗੁੱਥਮ ਗੁੱਥੀ
ਲੜਾਈ ਝਗੜੇ ਦੀਆਂ ਵੀਡੀਓਜ਼ ਵਾਇਰਲ
ਲੜਾਈ ਝਗੜੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਫਾਜ਼ਿਲਕਾ ਤੋਂ
ਜਿਥੇ ਰੁੱਸੀ ਘਰਵਾਲੀ ਨੂੰ ਮਨਾਉਣ ਗਏ ਬੰਦੇ ਦੀ ਆਪਣੇ ਸਹੁਰਿਆਂ ਨਾਲ ਪਹਿਲਾਂ ਬਹਿਸ ਹੋਈ
ਤੇ ਫਿਰ ਦੋਵੇਂ ਧਿਰਾਂ ਹੱਥੋਪਾਈ ਤੇ ਉਤਰ ਆਈਆਂ |
ਵਿਅਕਤੀ ਫਾਜ਼ਿਲਕਾ ਡੀਸੀ ਦਫਤਰ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ |
ਮਾਮਲਾ ਨਿੱਜੀ ਹੈ ਲੇਕਿਨ ਹੁਣ ਖਬਰਾਂ ਚ ਆ ਚੁੱਕਾ ਹੈ
ਜਾਣਕਾਰੀ ਮੁਤਾਬਕ ਡੀਸੀ ਦਫਤਰਦੇ ਕਰਮਚਾਰੀ ਕਮਲ ਹਸਨ ਦੀ ਪਤਨੀ ਰੁਸ ਕੇ ਪੇਕੇ ਗਈ ਹੋਈ ਸੀ
ਸਲਾਹ ਮਸ਼ਵਰੇ ਤੋਂ ਬਾਅਦ ਰਾਜੀਨਾਮੇ ਲਈ ਦੋਵੇਂ ਧਿਰਾਂ ਇਕ ਮਰੀਜ਼ ਪੈਲੇਸ ਚ ਇਕੱਠੀਆਂ ਹੋਈਆਂ
ਲੇਕਿਨ ਮਸਲਾ ਸੁਲਝਣ ਤਾਂ ਕੀ ਸੀ ਹੋਰ ਵੀ ਉਲਝ ਗਿਆ
ਤੇ ਦੋਵੇਂ ਧਿਰਾਂ ਨੇ ਇਕ ਦੂਜੇ ਦੀ ਕੁੱਟਮਾਰ ਕਰ ਦਿੱਤੀ |
ਘਟਨਾ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ | ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |