CM ਦੇ ਸਮਾਗਮਾਂ 'ਚ ਹੋ ਰਹੇ ਭਾਰੀ ਇਕੱਠ, ਸ਼ਰੇਆਮ ਉੱਡ ਰਹੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਲੋਕਾਂ ਨੂੰ ਸਲਾਹ....ਖੁਦ ਨੂੰ ਨਹੀਂ ਪਰਵਾਹ !
ਪੰਜਾਬ 'ਚ ਕੋਰੋਨਾ ਕਰਕੇ ਨਾਈਟ ਕਰਫਿਊ
CM ਦੇ ਸਮਾਗਮਾਂ 'ਚ ਹੋ ਰਹੇ ਭਾਰੀ ਇਕੱਠ
ਫਗਵਾੜਾ ਦੀ ਲਵਲੀ ਯੂਨੀਵਰਸਿਟੀ 'ਚ CM ਦਾ ਸਮਾਗਮ
ਸਮਾਗਮ 'ਚ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ
ਨਾ ਮਾਸਕ, ਨਾ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ
ਕੀ CM ਦੇ ਪ੍ਰੋਗਰਾਮ 'ਚ ਲਾਗੂ ਨਹੀਂ ਹੁੰਦੇ ਨਿਯਮ ? 

 
 
 

JOIN US ON

Telegram
Sponsored Links by Taboola