ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਸਬ-ਕਮੇਟੀ ਨਾਲ ਮੀਟਿੰਗ ਰਹੀ ਬੇਸਿੱਟਾ

ਮੁਲਾਜ਼ਮਾਂ ਦੀ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ  
ਮੁਲਾਜ਼ਮਾਂ ਨੇ ਰੱਖੀਆਂ ਆਪਣੀਆਂ ਮੰਗਾਂ
   'ਲੰਮੇ ਸਮੇਂ ਤੋਂ ਮੁਲਾਜ਼ਮਾਂ ਦੇ ਮਸਲੇ ਰਹੇ ਲਟਕੇ'
'ਮੁਲਾਜ਼ਮਾਂ ਨਾਲ ਅਗਲੇ ਹਫ਼ਤੇ ਫਿਰ ਹੋਵੇਗੀ ਮੁਲਾਕਾਤ'
'ਕੋਰੋਨਾ ਕਾਰਨ ਲੋਕਾਂ ਦੀਆਂ ਨੌਕਰੀਆਂ ਤੇ ਕਾਰੋਬਾਰ ਹੋਏ ਤਬਾਹ'
'ਮੁਲਾਜ਼ਮਾਂ ਨੇ ਰੱਖੀਆਂ ਆਪਣੀਆਂ ਮੰਗਾਂ'
'ਪੰਜਾਬ 'ਤੇ ਚੱਲ ਰਿਹਾ ਸਖ਼ਤ ਸਮਾਂ'
'ਆਰਡੀਨੈਂਸ ਨੇ ਕੁਝ ਸਮੇਂ ਬਿੱਲ 'ਚ ਹੋ ਜਾਣਾ ਤਬਦੀਲ'
'ਭਾਰਤ ਸਰਕਾਰ ਨੇ ਸੂਬਿਆਂ ਨੂੰ ਮੁਆਵਜ਼ਾ ਦੇਣ ਤੋਂ ਕੀਤੇ ਹੱਥ ਖੜ੍ਹੇ'
'ਸਰਕਾਰ ਨੂੰ ਸਮਾਜ ਦੇ ਹਰ ਵਰਗ ਦੀ ਚਿੰਤਾ'
'ਮੇਰੀ ਖਵਾਹਿਸ਼ ਪੇਅ-ਕਮਿਸ਼ਨ ਦਸੰਬਰ ਤੋਂ ਪਹਿਲਾਂ ਆਏ'

JOIN US ON

Telegram
Sponsored Links by Taboola