Milkha Singh Death : ਸ਼ਾਮ 5 ਵਜੇ ਹੋਏਗਾ ਮਿਲਖਾ ਸਿੰਘ ਦਾ ਅੰਤਿਮ ਸਸਕਾਰ,ਖੇਡ ਜਗਤ 'ਚ ਸੋਗ ਦੀ ਲਹਿਰ

Continues below advertisement


ਮਿਲਖਾ ਸਿੰਘ ਦਾ ਕੋਰੋਨਾ ਨਾਲ ਹੋਇਆ ਦੇਹਾਂਤ
ਬਿਤੀ ਰਾਤ ਮਿਲਖਾ ਸਿੰਘ ਨੇ ਲਏ PGI 'ਚ ਲਏ ਆਖਰੀ ਸਾਹ
ਦੇਰ ਰਾਤ ਮਿਲਖਾ ਸਿੰਘ ਦੀ ਮ੍ਰਿਤਕ ਦੇਹ ਲਿਆਂਦੀ ਘਰ
ਅੱਜ ਸ਼ਾਮ 5 ਵਜੇ ਕੀਤਾ ਜਾਏਗਾ ਮਿਲਖਾ ਸਿੰਘ ਅੰਤਿਮ ਸਸਕਾਰ
5 ਦਿਨ ਪਹਿਲਾਂ ਮਿਲਖਾ ਸਿੰਘ ਦੀ ਪਤਨੀ ਦੀ ਹੋਈ ਸੀ ਮੋਤ

Continues below advertisement

JOIN US ON

Telegram