ਕੁੰਡਲੀ ਬੌਰਡਰ 'ਤੇ ਵਸਿਆ 'ਮਿੰਨੀ ਪੰਜਾਬ',ਲੱਗਿਆ ਭਾਂਤ-ਭਾਂਤ ਦਾ ਲੰਗਰ

ਕੁੰਡਲੀ ਬੌਰਡਰ ਦੇ 10 ਕਿ.ਮੀ ਤੱਕ ਦੋਹਾਂ ਪਾਸੇ ਖੜੀਆਂ ਟਰਾਲੀਆਂ,ਨੌਜਵਾਨਾਂ 'ਚ ਵੇਖਿਆ ਜਾ ਰਿਹਾ ਖਾਸ ਉਤਸ਼ਾਹ,ਨੌਜਵਾਨਾਂ ਵੱਲੋਂ ਖੁਦ ਤਿਆਰ ਕੀਤਾ ਜਾ ਰਿਹਾ ਲੰਗਰ,ਪੁਲਿਸ ਵੱਲੋਂ ਬੌਰਡਰ 'ਤੇ ਕੀਤੀ ਗਈ ਬੈਰੀਕੇਟਿੰਗ.ਸਿਰਫ਼ ਕਿਸਾਨ ਹਿਮਾਇਤੀਆਂ ਨੂੰ ਮਿਲ ਰਹੀ ਐਂਟਰੀ.ਸਿਖ਼ਰ 'ਤੇ ਕਿਸਾਨਾਂ ਦਾ ਸੰਘਰਸ਼.ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ.ਦਿੱਲੀ ਦੇ ਬੌਰਡਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਡਟੇ ਕਿਸਾਨ.ਸਿੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਹਿਮਾਇਤ.ਸੰਘਰਸ਼ ਕਰ ਰਹੇ ਕਿਸਾਨਾਂ ਲਈ ਹਰ ਤਰ੍ਹਾਂ ਦੇ ਲੰਗਰ ਦੀ ਸੇਵਾ 

JOIN US ON

Telegram
Sponsored Links by Taboola