Sad News | ਮਾਤਮ 'ਚ ਬਦਲੀਆਂ ਖੁਸ਼ੀਆਂ - ਲਾੜਾ ਬਣਾ ਤੋਰਿਆ ਪੁੱਤ ਲਾਸ਼ ਬਣ ਕੇ ਆਇਆ ਘਰ

Sad News | ਮਾਤਮ 'ਚ ਬਦਲੀਆਂ ਖੁਸ਼ੀਆਂ - ਲਾੜਾ ਬਣਾ ਤੋਰਿਆ ਪੁੱਤ ਲਾਸ਼ ਬਣ ਕੇ ਆਇਆ ਘਰ 

#Fazilka #mogaaccident #caraccident #abplive

ਵਿਆਹੁਣ ਜਾ ਰਹੀ ਲਾੜੇ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ
ਹਾਦਸੇ 'ਚ ਲਾੜੇ ਸਮੇਤ 3 ਲੋਕਾਂ ਦੀ ਮੌਤ
ਫ਼ਾਜ਼ਿਲਕਾ ਤੋਂ ਲੁਧਿਆਣਾ ਜਾ ਰਹੀ ਸੀ ਬਰਾਤ

ਫ਼ਾਜ਼ਿਲਕਾ ਦੇ ਪਿੰਡ ਔਝਆ ਵਾਲੀ ਚ ਵਿਆਹ ਦੀਆਂ ਖੁਸ਼ੀਆਂ ਮਾਤਮ ਚ ਬਦਲ ਗਈਆਂ
ਪਿੰਡ ਦੇ ਨੌਜਵਾਨ ਸੁਖਬਿੰਦਰ ਸਿੰਘ ਦੀ ਬਾਰਾਤ ਵਾਲੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ
ਤੇ ਹਾਦਸੇ 'ਚ ਲਾੜੇ ਸੁਖਬਿੰਦਰ ਸਿੰਘ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ |
ਪਿੰਡ ਔਝਆ ਵਾਲੀ ਚ ਮਾਤਮ ਪਸਰ ਗਿਆ
ਮੋਗਾ ਦੇ ਅਜੀਤਵਾਲ ਨੇੜੇ ਵੱਡਾ ਹਾਦਸਾ ਵਾਪਰ ਗਿਆ
ਜਿਥੇ ਬਰਾਤੀਆਂ ਦੀ ਕਾਰ ਖੜ੍ਹੇ ਟਰਾਲੇ ਨਾਲ ਟਕਰਾ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ |
ਹਾਦਸੇ ਚ ਲਾੜਾ ਸੁਖਬਿੰਦਰ ਸਿੰਘ ,ਇਕ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ
ਬਰਾਤ ਫਾਜ਼ਲਿਕਾ ਦੇ ਪਿੰਡ ਓਹਜਾ ਵਾਲੀ ਤੋਂ ਲੁਧਿਆਣਾ ਦੇ ਬੱਦੋਵਾਲ ਜਾ ਰਹੀ ਸੀ
ਇਹ ਮੰਦਭਾਗੀ ਖਬਰ ਜਿਵੇਂ ਹੀ ਪਿੰਡ ਘਰ ਪਹੁੰਚੀ ਤਾਂ ਸੋਗ ਲਹਿਰ ਫੈਲ ਗਈ
ਪਰਿਵਾਰ ਨਾਲ ਵਾਪਰੇ ਭਾਣੇ ਤੋਂ ਬਾਅਦ ਪਿੱਛੇ ਰਹਿੰਦਾ ਪਰਿਵਾਰ ਸਦਮੇ ਚ ਹੈ

JOIN US ON

Telegram
Sponsored Links by Taboola