Virat Kohli B'day | Fans ਨੇ ਧੂਮ-ਧਾਮ ਨਾਲ ਮਨਾਇਆ ਵਿਰਾਟ ਕੋਹਲੀ ਦਾ ਜਨਮਦਿਨ
Download ABP Live App and Watch All Latest Videos
View In AppVirat Kohli B'day | Fans ਨੇ ਧੂਮ-ਧਾਮ ਨਾਲ ਮਨਾਇਆ ਵਿਰਾਟ ਕੋਹਲੀ ਦਾ ਜਨਮਦਿਨ
#Teamindia #viratkohli #Birthday #abplive
ਅੱਜ 5 ਨਵੰਬਰ 2023 ਨੂੰ ਭਾਰਤ ਦੇ ਦਿੱਗਜ਼ ਕ੍ਰਿਕੇਟਰ ਕਿੰਗ ਕੋਹਲੀ ਦਾ ਜਨਮ ਦਿਨ ਹੈ
ਵਿਰਾਟ ਕੋਹਲੀ 35 ਸਾਲ ਦੇ ਹੋ ਗਏ ਹਨ
ਉਥੇ ਹੀ ਇਕ ਦਿਨ ਪਹਿਲਾਂ ਕੋਹਲੀ ਦੇ ਫੈਨਸ ਅਹਿਮਦਾਬਾਦ ਵਿੱਚ ਉਸਦਾ ਜਨਮਦਿਨ ਮਨਾਉਣ ਲਈ ਬੇਤਾਬ ਨਜ਼ਰ ਆਏ
ਵੱਡੀ ਗਿਣਤੀ ਲੋਕ ਕੋਹਲੀ ਦਾ ਜਨਮਦਿਨ ਮਨਾਉਣ ਲਈ ਮਸ਼ਹੂਰ ਨਰਿੰਦਰ ਮੋਦੀ ਸਟੇਡੀਅਮ ਦੇ ਬਾਹਰ ਇਕੱਠੇ ਹੋਏ।
ਸਾਰਾ ਮਾਹੌਲ ਜੋਸ਼ ਨਾਲ ਭਰਿਆ ਹੋਇਆ ਸੀ। ਵਿਰਾਟ ਪ੍ਰਤੀ ਆਪਣਾ ਜਨੂੰਨ ਦਿਖਾਉਂਦੇ ਹੋਏ ਉਨ੍ਹਾਂ ਨੇ ''ਵਿਰਾਟ-ਵਿਰਾਟ'' ਦੇ ਨਾਅਰੇ ਲਾਏ। ਮੋਮਬੱਤੀਆਂ ਜਗਾਈਆਂ ਗਈਆਂ ਅਤੇ ਕੇਕ ਕੱਟਿਆ ਗਿਆ।
ਦੱਸ ਦਈਏ ਅੱਜ ਜਿਥੇ ਵਿਰਾਟ ਕੋਹਲੀ ਦਾ ਜਨਮਦਿਨ ਹੈ
ਉਥੇ ਹੀ ਅੱਜ ਵਿਸ਼ਵ ਕੱਪ ਦੀ ਲੜੀ ਚ ਭਾਰਤ ਦਾ ਦੱਖਣੀ ਅਫਰੀਕਾ ਨਾਲ ਮੈਚ ਵੀ ਹੈ
ਟੀਮ ਇੰਡੀਆ ਦੇ ਪ੍ਰਸ਼ੰਸਕਾਂ ਨੂੰ ਵਿਰਾਟ ਕੋਹਲੀ ਤੋਂ ਬਹੁਤ ਉਮੀਦਾਂ ਹਨ।
ਕ੍ਰਿਕਟ ਪ੍ਰੇਮੀ ਦੇਖਣਾ ਚਾਹੁੰਦੇ ਹਨ ਕਿ ਵਿਰਾਟ ਦੇ ਜਨਮਦਿਨ ਦਾ ਕ੍ਰਿਸ਼ਮਾ ਮੈਚ 'ਚ ਨਜ਼ਰ ਆਉਂਦਾ ਹੈ ਜਾਂ ਨਹੀਂ।
ਫਿਲਹਾਲ ਕੋਹਲੀ ਦੇ ਜਨਮਦਿਨ ਤੇ ਮੈਚ ਦੇ ਲਈ ਸਭ ਦੇ ਵਲੋਂ ਕੋਹਲੀ ਤੇ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ