Kulwinder Kaur | Mohali ਦੇ Businessman ਨੇ Kangana ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਲਈ ਕੀਤਾ ਵੱਡਾ ਐਲਾਨ

Continues below advertisement

Kulwinder Kaur | Mohali ਦੇ Businessman ਨੇ Kangana ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਲਈ ਕੀਤਾ ਵੱਡਾ ਐਲਾਨ
#Mohali #Businessman #Shivrajsinghbains #Chandigarhairport #Kanganaranaut #MP #Slap #kanganaranaut #chandigarhairport #loksabhaelection2024  #abplive #kulwinderkaur 
ਇਹ ਹਨ ਜ਼ੀਰਕਪੁਰ,ਮੁਹਾਲੀ ਦੇ ਬਿਜਨੈਸਮੈਨ ਸ਼ਿਵਰਾਜ ਸਿੰਘ ਬੈਂਸ
ਜਿਨ੍ਹਾਂ ਨੇ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਮਹਿਲਾ ਜਵਾਨ
ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ |
ਬੈਂਸ ਮੁਤਾਬਕ ਪੰਜਾਬ,ਪੰਜਾਬੀ ਤੇ ਪੰਜਾਬੀਅਤ 'ਤੇ ਵਿਵਾਦਿਤ ਬਿਆਨ ਦੇਣ ਵਾਲੀ ਕੰਗਨਾ
ਰਣੌਤ ਨਾਲ ਜੋ ਕੁਝ ਹੋਇਆ ਉਹ ਵਾਜਿਬ ਹੈ ਤੇ ਇਹੀ ਵਜ੍ਹਾ ਹੈ ਕਿ ਬਿਜਨੈਸਮੈਨ ਸ਼ਿਵਰਾਜ ਸਿੰਘ ਬੈਂਸ
ਉਸਦੇ ਹੱਕ ਚ ਨਿੱਤਰ ਆਏ ਹਨ ਤੇ ਵੀਡੀਓ ਜਾਰੀ ਕਰਕੇ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਰਹੇ ਹਨ
ਵੀਡੀਓ
(ਰਿਪਿਟ)
ਦੱਸ ਦਈਏ ਕਿ ਬੀਤੇ ਦਿਨ 6 ਜੂਨ 2024 ਨੂੰ ਦੁਪਹਿਰ ਕਰੀਬ 3:30 ਵਜੇ ਕੰਗਨਾ ਰਣੌਤ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ
ਇਸ ਦੌਰਾਨ ਏਅਰਪੋਰਟ 'ਤੇ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਜੜ ਦਿੱਤਾ |
ਪੁੱਛਣ ਤੇ ਪਤਾ ਲੱਗਾ ਕਿ ਮਹਿਲਾ ਜਵਾਨ ਕੰਗਨਾ ਵਲੋਂ ਸੰਘਰਸ਼ੀ ਕਿਸਾਨਾਂ 'ਤੇ ਦਿੱਤੇ ਬਿਆਨਾਂ ਤੋਂ ਨਾਰਾਜ਼ ਸੀ |
ਸੋ ਕੱਲ੍ਹ ਤੋਂ ਹੀ ਇਹ ਮੁੱਦਾ ਖ਼ੂਬ ਸੁਰਖ਼ੀਆਂ ਚ ਹੈ |

Continues below advertisement

JOIN US ON

Telegram