Navjot Sidhu ਦੀ ਮੰਗ 'ਤੇ ਪੰਜਾਬ ਕਾਂਗਰਸ ਭਵਨ ‘ਚ ਰੋਜ਼ਾਨਾ ਡਿਊਟੀ ਦੇਵੇਗਾ ਸਰਕਾਰ ਦਾ ਮੰਤਰੀ
ਰੋਜ਼ ਇੱਕ ਮੰਤਰੀ ਪੰਜਾਬ ਕਾਂਗਰਸ ਭਵਨ ‘ਚ ਦੇਵੇਗਾ ਡਿਊਟੀ, ਪੰਜਾਬ ਕਾਂਗਰਸ ਭਵਨ ‘ਚ 3 ਘੰਟੇ ਤੈਨਾਤ ਰਹੇਗਾ ਇੱਕ ਮੰਤਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤਾ ਰੋਸਟਰ, 23 ਅਗਸਤ ਤੋਂ ਸ਼ੁਰੂ ਹੋਵੇਗਾ ਮੰਤਰੀਆਂ ਦੀ ਡਿਊਟੀ ਦਾ ਸਿਲਸਿਲਾ, ਨਵਜੋਤ ਸਿੱਧੂ ਦੀ ਮੰਗ ਤੋਂ ਬਾਅਦ ਮੁੱਖ ਮੰਤਰੀ ਨੇ ਲਿਆ ਫੈਸਲਾ, ਨਵਜੋਤ ਸਿੱਧੂ, ਪਰਗਟ ਸਿੰਘ ਨੇ ਕੈਪਟਨ ਨਾਲ ਕੀਤੀ ਸੀ ਮੀਟਿੰਗ, ਲਿਸਟ ‘ਚ ਸਭ ਤੋਂ ਪਹਿਲਾ ਨਾਮ ਮੰਤਰੀ ਬ੍ਰਹਮ ਮੋਹਿੰਦਰਾ ਦਾ, 11 ਵਜੇ ਤੋਂ ਦੁਪਿਹਰ 2 ਵਜੇ ਤੱਕ ਲੋਕਾਂ ਨਾਲ ਮਿਲਣਗੇ ਮੰਤਰੀ, ਵਿਰੋਧੀ ਧਿਰਾਂ ਨੇ ਕਾਂਗਰਸ ਦੇ ਇਸ ਫੈਸਲੇ ‘ਤੇ ਕਸੇ ਤਨਜ਼, ਸਾਢੇ ਚਾਰ ਸਾਲ ਬਾਅਦ ਵਰਕਰਾਂ ਨਾਲ ਮਿਲਣਾ ਯਾਦ ਆਇਆ-ਚੀਮਾ,