ਹਾਈਕਮਾਨ ਦੇ ਸਿੱਧੇ ਦਖ਼ਲ ਮਗਰੋਂ ਨਵਜੋਤ ਸਿੱਧੂ ਦਾ ਫੇਰ ਕੈਪਟਨ ਤੇ ਵਾਰ, ਟਵੀਟ ਕਰ ਆਖੀ ਵੱਡੀ ਗੱਲ
ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਦਿੱਤੀ ਚੁਣੌਤੀ
'ਸਾਬਤ ਕਰੋ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਮੀਟਿੰਗ ਕੀਤੀ'
ਅੱਜ ਤੱਕ ਮੈਂ ਕਿਸੇ ਤੋਂ ਕੋਈ ਅਹੁਦਾ ਨਹੀਂ ਮੰਗਿਆ: ਨਵਜੋਤ ਸਿੱਧੂ
ਕੈਬਨਿਟ 'ਚ ਸ਼ਾਮਲ ਕਰਨ ਦੀ ਕਈ ਵਾਰ ਪੇਸ਼ਕਸ਼ ਹੋਈ: ਸਿੱਧੂ
ਹਾਈਕਮਾਨ ਨੇ ਦਖ਼ਲ ਦਿੱਤਾ ਹੈ, ਉਡੀਕ ਕਰਾਂਗਾ: ਨਵਜੋਤ ਸਿੱਧੂ
Tags :
Navjot Sidhu