ਕੈਪਟਨ ਦੇ ਮਿਸ਼ਨ ਫਤਿਹ-2 ਦਾ ਰਿਐਲਿਟੀ ਚੈੱਕ

ਕੈਪਟਨ ਦੇ ਮਿਸ਼ਨ ਫਤਿਹ-2 ਦਾ ਸੱਚ
ਪੰਜਾਬ ਦੇ ਪੇਂਡੂ ਇਲਾਕਿਆਂ ‘ਚ ਵਧਿਆ ਕੋਰੋਨਾ
ਸਰਕਾਰ ਵੱਲੋਂ ਪੁਖ਼ਤਾ ਇੰਤਜ਼ਾਮਾਂ ਦਾ ਦਾਅਵਾ
ਲੋਕ ਲਗਾਤਾਰ ਸਿਹਤ ਸਹੂਲਤਾਂ ‘ਤੇ ਚੁੱਕ ਰਹੇ ਸਵਾਲ
ਸਰਹੱਦੀ ਇਲਾਕੇ ਦੇ ਪਿੰਡ ਨੌਸ਼ਹਿਰਾ ਢਾਲਾ ਦਾ ਰਿਐਲਿਟੀ ਚੈੱਕ
ਤਰਨ ਤਾਰਨ ਜ਼ਿਲ੍ਹੇ ਦਾ ਪਿੰਡ ਹੈ ਨੌਸ਼ਹਿਰਾ ਢਾਲਾ
ਪੰਜ ਪਿੰਡਾਂ ਦੇ ਲਈ ਇੱਕ ਸਬ ਸੈਂਟਰ ਬਣਿਆ ਹੋਇਆ
6100 ਦੀ ਅਬਾਦੀ ਲਈ ਇੱਕ ਸਬ ਸੈਂਟਰ
ਆਸ਼ਾ ਵਰਕਰ ਘਰ-ਘਰ ਜਾ ਕੇ ਇਕੱਠਾ ਕਰਦੇ ਨੇ ਰਿਕਾਰਡ
ਕੀ ਸਿਰਫ ਸਰਵੇਖਣ ਦੇ ਨਾਲ ਕੋਰੋਨਾ ਹੋ ਜਾਵੇਗਾ ਕਾਬੂ ?
ਪਿੰਡਾਂ ‘ਚ ਸਿਹਤ ਮਹਿਕਮੇ ਵੱਲੋਂ ਟੈਸਟਿੰਗ ਨਹੀਂ ਹੋਈ ਸ਼ੁਰੂ
ਸਰਕਾਰ ਨੇ ਪਿੰਡ-ਪਿੰਡ ਜਾ ਟੈਸਟ ਕਰਨ ਦੇ ਦਿੱਤੇ ਸੀ ਆਦੇਸ਼
ਆਸ਼ਾ ਵਰਕਰਾਂ ਵੱਲੋਂ ਡਾਟਾ ਇਕੱਠਾ ਕਰਨ ਬਾਅਦ ਕੀਤੇ ਜਾਂਦੇ ਟੈਸਟ
ਸਬ ਸੈਂਟਰ ‘ਚ ਕੀਤੇ ਜਾ ਰਹੇ ਨੇ ਰੈਪਿਡ ਐਂਟੀਜਨ ਟੈਸਟ
ਰੈਪਿਡ ਟੈਸਟ ਪੌਜ਼ੀਟਿਵ ਆਉਣ ਬਾਅਦ ਹੀ RTPCR ਹੁੰਦਾ
ਦਵਾਈਆਂ ਵਾਲਾ ਸੈਂਟਰ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ
ਮਾੜੇ ਬੰਦੋਬਸਤ ਸਰਕਾਰੀ ਦਾਅਵਿਆਂ ਨੂੰ ਮੂੰਹ ਚਿੜਾ ਰਹੇ
ਆਸ਼ਾ ਵਰਕਰਾਂ ਨੇ ਹੀ ਸਹੂਲਤਾਂ ‘ਤੇ ਚੁੱਕੇ ਸਵਾਲ
ਕਾਗਜ਼ੀ ਐਲਾਨਾਂ ਤੇ ਜ਼ਮੀਨੀ ਹਕੀਕਤ ‘ਚ ਨਜ਼ਰ ਆਇਆ ਫਰਕ
ਪੰਜਾਬ ‘ਚ ਕੋਰੋਨਾ ਮੌਤ ਦਰ ਸਭ ਤੋਂ ਵੱਧ 2.4 ਫੀਸਦ ਹੈ
ਪੰਜਾਬ ਦੇ ਸਰਹੱਦੀ ਪਿੰਡਾਂ ਦੀ ਸਾਰ ਕੌਣ ਲਵੇਗਾ ?
‘ਪਿੰਡ ‘ਚ 1 ਡਿਸਪੈਂਸਰੀ , 45 ਕਿਮੀ ਦੂਰ ਇਲਾਜ ਲਈ ਜਾਣ ਪੈਂਦਾ’ 

JOIN US ON

Telegram
Sponsored Links by Taboola