ਨਵਜੋਤ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਕੈਪਟਨ ਵੱਲ ਸਿੱਟੇ ਤਾਬੜਤੋੜ ਟਵੀਟ
ਕੈਪਟਨ 'ਤੇ ਦਾਗੇ ਨਵਜੋਤ ਸਿੱਧੂ ਨੇ ਸਵਾਲਾਂ ਵਾਲੇ ਤੀਰ
ਬਿਜਲੀ ਕਿੱਲਤ ਮਸਲੇ ‘ਤੇ ਸਿੱਧੂ ਦੇ ਕੈਪਟਨ ‘ਤੋਂ ਸਵਾਲ
ਪੰਜਾਬ ‘ਚ ਬਿਜਲੀ ਕੱਟ ਲਾਉਣ ਦੀ ਕੋਈ ਲੋੜ ਨਹੀਂ-ਸਿੱਧੂ
ਸਹੀ ਦਿਸ਼ਾ ‘ਚ ਕੰਮ ਹੋਵੇ ਫਿਰ ਅਜਿਹੇ ਫੈਸਲਿਆਂ ਦੀ ਲੋੜ ਨਹੀਂ-ਸਿੱਧੂ
ਅਕਾਲੀ ਸਰਕਾਰ ਵੇਲੇ ਕੀਤੇ ਬਿਜਲੀ ਖਰੀਦ ਸਮਝੌਤੇ ‘ਤੇ ਚੁੱਕੇ ਸਵਾਲ
ਪੰਜਾਬ ਦੇ ਲੋਕਾਂ ਦੇ ਪੈਸੇ ਦੀ ਲੱੁਟ PPAs ਕਰਕੇ ਹੋ ਰਹੀ -ਸਿੱਧੂ
‘ਵਿਧਾਨ ਸਭਾ ‘ਚ ਨਵਾਂ ਬਿੱਲ ਲਿਆ ਕੇ PPAs ਸਿਫਰ ਹੋ ਸਕਦਾ’
ਮੌਜੂਦਾ ਵੇਲੇ 'ਚ ਪੰਜਾਬ ਡੂੰਘੇ ਬਿਜਲੀ ਸੰਕਟ ਨਾਲ ਜੂਝ ਰਿਹਾ
ਸਰਕਾਰਾਂ ਦੇ ਸਰਪਲੱਸ ਸੂਬੇ ਵਾਲੇ ਦਾਅਵਿਆਂ ਦੀ ਨਿਕਲੀ ਫੂਕ
ਕੈਪਟਨ ਸਰਕਾਰ ਵਿਰੋਧੀਆਂ ਸਣੇ ਆਪਣਿਆਂ ਦੇ ਨਿਸ਼ਾਨੇ ‘ਤੇ
ਬਿਜਲੀ ਸੰਕਟ ਮਸਲੇ ‘ਤੇ ਬੁਰੀ ਤਰ੍ਹਾਂ ਨਾਲ ਘਿਰੀ ਕੈਪਟਨ ਸਰਕਾਰ
ਲੋਕ ਸੜਕਾਂ ‘ਤੇ ਨਿੱਤਰ ਸਰਕਾਰ ਖ਼ਿਲਾਫ ਕਰ ਰਹੇ ਨੇ ਪ੍ਰਦਰਸ਼ਨ
ਕਿਸਾਨ ਖੇਤਾਂ ‘ਚ ਬਿਜਲੀ ਨਾ ਮਿਲਣ ਕਰਕੇ ਨੇ ਪਰੇਸ਼ਾਨ
ਮੁੱਖ ਮੰਤਰੀ ਨੇ ਸਰਕਾਰੀ ਦਫ਼ਤਰਾਂ ਦਾ ਵਕਤ ਬਦਲਿਆ
ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੇ ਫੈਸਲੇ ‘ਤੇ ਚੁੱਕੇ ਸਵਾਲ

Tags :
Navjotsidhu