ਰਾਣਾ ਸੌਢੀ ਦੇ BJP 'ਚ ਸ਼ਾਮਲ ਹੋਣ 'ਤੇ ਸਿੱਧੂ ਦਾ ਬਿਆਨ, 'ਕਈ ਆਏ ਕਈ ਗਏ'

ਰਾਣਾ ਗੁਰਮੀਤ ਸੋਢੀ ਭਾਜਪਾ 'ਚ ਸ਼ਾਮਲ
ਗੁਰਮੀਤ ਸੋਢੀ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ
ਅਸਤੀਫੇ ਦੇ ਕੁਝ ਮਿੰਟਾਂ ਬਾਅਦ ਬੀਜੇਪੀ ‘ਚ ਹੋਏ ਸ਼ਾਮਲ
ਕੈਪਟਨ ਦੇ ਖਾਸ ਮੰਨੇ ਜਾਂਦੇ ਨੇ ਰਾਣਾ ਗੁਰਮੀਤ ਸੋਢੀ
ਗੁਰੂ ਹਰਸਹਾਏ ਤੋਂ ਮੌਜੂਦਾ ਵਿਧਾਇਕ ਨੇ ਰਾਣਾ ਸੋਢੀ
4 ਵਾਰ ਲਗਾਤਾਰ ਗੁਰੂ ਹਰਸਹਾਏ ਤੋਂ ਵਿਧਾਇਕ ਚੁਣੇ ਗਏ
ਕੈਪਟਨ ਦੇ ਕਾਰਜਕਾਲ ‘ਚ ਕੈਬਨਿਟ ਮੰਤਰੀ ਸਨ ਰਾਣਾ ਗੁਰਮੀਤ ਸੋਢੀ

JOIN US ON

Telegram
Sponsored Links by Taboola