ਬਿਕਰਮ ਮਜੀਠੀਆ 'ਤੇ FIR ਦਰਜ ਹੋਣ ਤੋਂ ਬਾਅਦ ਕੀ ਬੋਲੇ ਵੇਰਕਾ ?
Continues below advertisement
ਡਰੱਗਜ਼ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਕੇਸ ਦਰਜ
ਮੁਹਾਲੀ ਦੇ ਸਟੇਟ ਕ੍ਰਾਈਮ ਸੈੱਲ 'ਚ ਕੇਸ ਦਰਜ
AG ਦੀ ਰਿਪੋਰਟ 'ਤੇ 7 ਸਾਲ ਪੁਰਾਣੇ ਕੇਸ ਦੀ ਜਾਂਚ ਨੂੰ ਮੁੜ ਖੋਲਿਆ ਗਿਆ
ਅਕਾਲੀ ਦਲ - BJP ਦੀ ਸਰਕਾਰ ਸਮੇਂ ਦਾ ਮਾਮਲਾ - ਵੇਰਕਾ
ਇਹ ਮਾਮਲਾ ਕਾਂਗਰਸ ਦੀ ਸਰਕਾਰ ਦੇ ਸਮੇਂ ਦਾ ਨਹੀਂ-ਵੇਰਕਾ
ਮਾਮਲਾ ਜਗਦੀਸ਼ ਭੋਲੇ ਨਾਲ ਜੁੜਿਆ ਹੋਇਆ - ਵੇਰਕਾ
ਗੁਨਾਹ ਕੀਤਾ ਹੈ ਤਾਂ ਮੁਆਫ਼ੀ ਮੰਗਣੀ ਚਾਹੀਦੀ - ਵੇਰਕਾ
'ਗੁਨਾਹ ਨਹੀਂ ਕੀਤਾ ਤਾਂ ਕਾਨੂੰਨ ਦਾ ਸਾਹਮਣਾ ਕਰਨ ਮਜੀਠੀਆ'
ਅਕਾਲੀ ਦਲ ਦਾ ਇਲਜ਼ਾਮ ਅਫ਼ਸਰਾਂ 'ਤੇ ਦਬਾਅ ਬਣਾਇਆ ਜਾ ਰਿਹਾ
ਗੁਨਾਹ ਕੀਤਾ ਹੈ ਤਾਂ ਮੁਆਫ਼ੀ ਮੰਗਣੀ ਚਾਹੀਦੀ - ਵੇਰਕਾ
'ਗੁਨਾਹ ਨਹੀਂ ਕੀਤਾ ਤਾਂ ਕਾਨੂੰਨ ਦਾ ਸਾਹਮਣਾ ਕਰਨ ਮਜੀਠੀਆ'
ਅਕਾਲੀ ਦਲ ਦਾ ਇਲਜ਼ਾਮ ਅਫ਼ਸਰਾਂ 'ਤੇ ਦਬਾਅ ਬਣਾਇਆ ਜਾ ਰਿਹਾ
ਵੇਰਕਾ ਨੇ ਅਕਾਲੀ ਦਲ ਦੇ ਇਲਜ਼ਾਮਾਂ ਨੂੰ ਨਕਾਰਿਆ
Continues below advertisement