Navjot Sidhu ਦਲਿਤ ਮੰਤਰੀਆਂ ਸਣੇ CM Captain ਨਾਲ ਕਰਨਗੇ ਮੁਲਾਕਾਤ
ਦਲਿਤ ਤੇ ਪਿਛੜੇ ਸਮਾਜ ਦੇ ਲੀਡਰਾਂ ਨਾਲ CM ਨਾਲ ਮਿਲਣਗੇ ਸਿੱਧੂ
ਦਲਿਤ ਮੰਤਰੀਆਂ ਅਤੇ ਵਿਧਾਇਕਾਂ ਨਾਲ ਚੰਡੀਗੜ੍ਹ ‘ਚ ਹੋਈ ਮੀਟਿੰਗ
ਮੀਟਿੰਗ ਅੰਦਰ ਲਿਆ ਗਿਆ CM ਨੂੰ ਮਿਲਣ ਦਾ ਫੈਸਲਾ
ਸਿੱਧੂ ਨੇ ਪਾਰਟੀ ਲੀਡਰਾਂ ਤੋਂ ਲਿਖਤ ‘ਚ ਲਈਆਂ ਸ਼ਿਕਾਇਤਾਂ ਅਤੇ ਮੰਗਾਂ
ਪੰਜਾਬ ਕਾਂਗਰਸ ਪ੍ਰਧਾਨ ਬਣਨ ਬਾਅਦ ਹਰਕਤ ‘ਚ ਸਿੱਧੂ
ਕੈਪਟਨ ਨੂੰ ਪਹਿਲਾਂ ਵੀ 5 ਮੁੱਦਿਆਂ ਦੇ ਹੱਲ੍ਹ ਲਈ ਦੇ ਕੇ ਆਏ ਨੇ ਚਿੱਠੀ
ਨਵਜੋਤ ਸਿੱਧੂ ਨੇ 20 ਵਿਧਾਇਕਾਂ ਨਾਲ ਕੀਤੀ ਮੀਟਿੰਗ
ਦਲਿਤਾਂ ਦੇ ਮੁੱਦੇ 'ਤੇ ਹੋਈ ਵਿਸਤਾਰਪੂਰਕ ਚਰਚਾ -ਵੇਰਕਾ
ਸਿੱਧੂ ਜਲਦ ਹੀ ਦਲਿਤਾਂ ਦੇ ਮੁੱਦਿਆਂ 'ਤੇ CM ਨਾਲ ਮਿਲਣਗੇ
ਦਲਿਤ ਵਿਧਾਇਕਾਂ ਨਾਲ ਮੁੱਖ ਮੰਤਰੀ ਨਾਲ ਮਿਲਣਗੇ ਸਿੱਧੂ
85 ਅਮੈਂਡਮੈਂਟ , ਬਿਜਲੀ ਅਤੇ ਨੌਕਰੀਆਂ ਦੇ ਮਸਲੇ ਵਿਚਾਰੇ ਜਾਣਗੇ
ਗਰੀਬਾਂ ਦੇ ਮਸਲਿਆਂ ਬਾਬਤ CM ਨਾਲ ਮਿਲੇਗਾ ਵਫਦ-ਵੇਰਕਾ
Tags :
Navjot Sidhu Captain Amarinder Singh Captain Amarinder Singh Dalit MLAs Sidhu Captain Meeting