Kartarpur Corridor ਮੁੜ ਖੋਲ੍ਹਣ ਦੀ ਮੰਗ, ਲੋਕਸਭਾ ‘ਚ ਚੁੱਕਿਆ ਮੁੱਦਾ

Continues below advertisement

ਕਰਤਾਰਪੁਰ ਕੌਰੀਡੋਰ ਮੁੜ ਤੋਂ ਖੋਲਣ ਦੀ ਕੀਤੀ ਮੰਗ
ਲੋਕਸਭਾ ‘ਚ ਚੁੱਕਿਆ ਗਿਆ ਲਾਂਘੇ ਦਾ ਮੁੱਦਾ
ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਲਿਖਤੀ ਜਵਾਬ
ਕੇਂਦਰੀ ਰਾਜ ਮੰਤਰੀ ਨਿੱਤਿਆਨੰਦ ਰਾਏ ਵੱਲੋਂ ਦਿੱਤਾ ਗਿਆ ਜਵਾਬ
ਪਾਕਿਸਤਾਨ ਨੇ ਕੋਰੋਨਾ ਕਰਕੇ ਲਾਇਆ ਬੈਨ-ਭਾਰਤ ਸਰਕਾਰ
ਗੁਰਜੀਤ ਔਜਲਾ ਨੇ ਸਰਕਾਰ ਤੋਂ ਲਾਂਘਾ ਖੋਲਣ ਦੀ ਕੀਤੀ ਮੰਗ
SGPC ਵੱਲੋਂ ਵੀ ਕੀਤੀ ਗਈ ਹੈ ਲਾਂਘਾ ਖੋਲਣ ਦੀ ਅਪੀਲ
PSGPC ਵੱਲੋਂ ਵੀ ਲਾਂਘਾ ਮੁੜ ਖੋਲਣ ਦੀ ਕੀਤੀ ਗਈ ਮੰਗ
ਮਾਰਚ 2020 ਤੋਂ ਕੋਰੋਨਾ ਕਰਕੇ ਬੰਦ ਹੈ ਕਰਤਾਰਪੁਰ ਕੌਰੀਡੋਰ
21 ਨਵੰਬਰ, 2018 ਨੂੰ ਕੌਰੀਡੋਰ ਬਣਾਉਣ ਦਾ ਹੋਇਆ ਸੀ ਐਲਾਨ
26 ਨਵੰਬਰ, 2018 ‘ਚ ਰੱਖਿਆ ਗਿਆ ਸੀ ਲਾਂਘੇ ਦਾ ਨੀਂਹ ਪੱਥਰ
28 ਨਵੰਬਰ, 2018 ਨੂੰ ਪਾਕਿਸਤਾਨ ਵੱਲੋਂ ਰੱਖਿਆ ਗਿਆ ਨੀਂਹ ਪੱਥਰ
9 ਨਵੰਬਰ, 2019 ਨੂੰ ਹੋਇਆ ਸੀ ਕੌਰੀਡੋਰ ਦਾ ਉਦਘਾਟਨ
ਸਿਰਫ 4 ਮਹੀਨੇ ਖੁੱਲਿਆ ਰਿਹਾ ਸੀ ਕਰਤਾਰਪੁਰ ਕੌਰੀਡੋਰ
ਦਹਾਕਿਆਂ ਦੀ ਅਰਦਾਸ ਪੂਰੀ ਹੋਣ ਬਾਅਦ ਖੋਲਿਆ ਸੀ ਲਾਂਘਾ
ਲਾਂਘਾ ਖੁੱਲਵਾਉਣ ਲਈ ਸਿੱਧੂ ਸਾਰਥਕ ਭੂਮਿਕਾ ਅਦਾ ਕਰਨਗੇ-PSGPC

Continues below advertisement

JOIN US ON

Telegram