ਨੀਟੂ ਸ਼ਟਰਾਂ ਵਾਲਾ ਹਾਰ ਤੋਂ ਬਾਅਦ ਚਿੱਟਾ ਕੁੜਤਾ ਪਜਾਮਾਂ ਪਾ ਕੇ ਚਿੱਕੜ 'ਚ ਜਾ ਬੈਠਾ, ਦੇਖੋ ਤਸਵੀਰਾਂ
Continues below advertisement
ਨੀਟੂ ਸ਼ਟਰਾਂ ਵਾਲਾ ਹਾਰ ਤੋਂ ਬਾਅਦ ਚਿੱਟਾ ਕੁੜਤਾ ਪਜਾਮਾਂ ਪਾ ਕੇ ਚਿੱਕੜ 'ਚ ਜਾ ਬੈਠਾ
ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਨੇ ਕੀਤਾ ਹਾਈ ਵੋਲਟੇਜ ਡਰਾਮਾ । ਚਿੱਟਾ ਕੁੜਤਾ ਪਜਾਮਾਂ ਪਾ ਕੇ ਅਤੇ ਸਿਰ ਉਤੇ ਗੁਲਾਬੀ ਟੋਪੀ ਪਾ ਕੇ ਨਾਲ ਹੀ ਗਲੇ ਵਿੱਚ ਨੋਟਾਂ ਦੇ ਹਾਰ ਪਾ ਕੇ ਚਿੱਕੜ ਦੇ ਵਿੱਚ ਜਾ ਕੇ ਬੈਠ ਗਿਆ । ਨੀਟੂ ਸ਼ਟਰਾਂ ਵਾਲਾ ਚਿੱਕੜ ਦੇ ਨਾਲ ਨਹਾ ਕੇ ਹੱਸਦਾ ਚਿਹਰਾ ਲੈ ਕੇ ਕਾਊਂਟਿੰਗ ਸੈਂਟਰ ਤੋਂ ਜਾਂਦਾ ਹੋਇਆ ਦਿਖਾਈ ਦਿੱਤਾ । ਹਰ ਵਾਰ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਕੋਈ ਨਾ ਕੋਈ ਡਰਾਮਾ ਕਰਦਾ ਹੈ ਤੇ ਇਸ ਵਾਰ ਵੀ ਉਸਨੇ ਇਸ ਤਰ੍ਹਾਂ ਦਾ ਡਰਾਮਾ ਕੀਤਾ ਚੋਣਾਂ ਦੀ ਗਿਣਤੀ ਲਈ ਕਾਊਂਟਿੰਗ ਸੈਂਟਰ ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਜੇਕਰ ਇਸ ਵਾਰ ਮੇਰੀ ਹਾਰ ਹੁੰਦੀ ਹੈ ਤਾਂ ਮੈਂ ਇਸ ਵਾਰ ਰੋ ਕੇ ਨਹੀਂ ਜਾਵਾਂਗਾ ਸਗੋਂ ਹੱਸਦਾ ਹੋਇਆ ਜਾਵਾਂਗਾ ਤੇ ਚਿੱਕੜ ਦੇ ਵਿੱਚ ਨਹਾ ਕੇ ਜਾਵਾਂਗਾ ।
Continues below advertisement
Tags :
Neetu Shatran Wala Neetu Shatran Wala Official Page Neetu Shatran Wala Songs Neetu Shatran Wala News Neetu Shatran Wala Latest News Neetu Shatran Wala Latest Punjabi Songs Neetu Shatran Wala Tape Neetu Shatran Wala Funny Interview Neetu Shatran Wala Official Channel Neetu Shatran Wala Song Neetu Shatran Wala In Charge Neetu Shatran Wala Funny Songs Neetu Shatran Wala Viral Video Neetu Shatran Wala Latest Video Neetu Shatran Wala Official Songs