ਮੁੱਖ ਮੰਤਰੀ Bhagwant Mann ਦੀ ਕੋਠੀ ਦਾ ਕੱਟਿਆ ਗਿਆ ਚਲਾਨ
ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ CM ਭਗਵੰਤ ਮਾਨ ਦੇ ਘਰ 'ਤੇ ਕੀਤੀ ਕਾਰਵਾਈ, ਘਰ ਦੇ ਬਾਹਰ ਗੰਦਗੀ ਫੈਲਾਉਣ ਕਾਰਨ ਹੋਈ ਕਾਰਵਾਈ, CM ਦੇ ਘਰ ਦਾ ਕੱਟਿਆ ਗਿਆ 10 ਹਜ਼ਾਰ ਰੁਪਏ ਦਾ ਚਲਾਨ
Bhagwant Mann News: ਪੰਜਾਬ ਦੇ CM ਭਗਵੰਤ ਮਾਨ ਦੇ ਘਰ ਦਾ ਚਲਾਨ ਕੱਟਿਆ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਨੇ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਹੈ। ਘਰ ਦੇ ਬਾਹਰ ਗੰਦਗੀ ਫੈਲਾਉਣ ਕਾਰਨ ਉਸ ਦੇ ਘਰ ਦਾ 10,000 ਰੁਪਏ ਦਾ ਚਲਾਨ ਕੱਟਿਆ ਗਿਆ ਹੈ।
Tags :
Punjab News Bhagwant Mann Abp Sanjha Chandigarh Municipal Corporation CMs House Dirt Outside The House 10 Thousand Rupees Challan