Farmer protest Update| ਕਿਸਾਨ ਅੰਦੋਲਨ ਨਾਲ ਜੁੜੀ ਅੱਜ ਦੀ ਹਰ ਖ਼ਬਰ
Download ABP Live App and Watch All Latest Videos
View In AppFarmer protest Update| ਕਿਸਾਨ ਅੰਦੋਲਨ ਨਾਲ ਜੁੜੀ ਅੱਜ ਦੀ ਹਰ ਖ਼ਬਰ
#NationalSecurityAct #SKM #Blackday #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਅੱਜ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਕੌਲ ਤੇ ਕਾਲਾ ਦਿਹਾੜਾ ਮਨਾ ਰਹੀ ਹੈ ਤੇ ਉਧਰ ਹਰਿਆਣਾ ਸਰਕਾਰ ਨੇ U ਟਰਨ ਲਿਆ ਅਤੇ ਕਿਸਾਨਾਂ ਤੇ NSA ਨਾ ਲੈਣ ਦਾ ਫੈਸਲਾ ਲਿਆ, ਉਧਰ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਅਤੇ 26 ਫਰਵਰੀ ਨੂੰ SKM ਦੀ ਕੌਲ 'ਤੇ ਟਰੈਕਟਰ ਮਾਰਚ ਹੋਵੇਗਾ, ਦਿੱਲੀ ਵਿੱਚ 14 ਮਾਰਚ ਨੂੰ ਮਹਾਂਪੰਚਾਇਤ ਹੋਣੀ ਹੈ |