ਅੰਮ੍ਰਿਤਸਰ ਦੀ ਸਾਰਾਗੜ੍ਹੀ ਸਰਾਂ ਦੇ ਨਾਮ 'ਤੇ ਹੋ ਰਹੀ ਹੈ ਆਨਲਾਈਨ ਠੱਗੀ, ਕੀ ਹੈ ਪੂਰਾ ਮਾਮਲਾ

Continues below advertisement
ਅੰਮ੍ਰਿਤਸਰ ਦੀ ਸਾਰਾਗੜ੍ਹੀ ਸਰਾਂ ਦੇ ਨਾਮ 'ਤੇ ਆਨਲਾਈਨ ਠੱਗੀ
ਗੁਰੂਨਗਰੀ 'ਚ ਆਉਣ ਵਾਲੇ ਸ਼ਰਧਾਲੂਆਂ ਨਾਲ ਹੋ ਰਹੀ ਲੁੱਟ 
 
ਅੰਮ੍ਰਿਤਸਰ ਦੀ ਸਾਰਾਗੜ੍ਹੀ ਸਰਾ ਦੇ ਨਾਂ 'ਤੇ ਹੋ ਰਿਹਾ ਘਪਲਾ ਇਕ ਵਾਰ ਫਿਰ ਸਾਹਮਣੇ ਆਇਆ ਹੈ,, ਆਨਲਾਈਨ ਧੋਖਾਧੜੀ ਕਰਨ ਵਾਲੇ ਸਾਰਾਗੜ੍ਹੀ ਸਰਾਏ ਦੇ ਨਾਂ 'ਤੇ ਲੋਕਾਂ ਤੋਂ ਹੜੱਪ ਰਹੇ ਹਜਾਰਾ ਰੁਪਏ ,,ਜਦੋਂ ਸ਼ਰਧਾਲੂ ਆਨਲਾਈਨ ਬੁਕਿੰਗ ਕਰਵਾ ਕੇ ਸਾਰਾਗੜ੍ਹੀ ਸਰਾਏ ਆਉਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਕਮਰਾ ਬੁੱਕ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਨਾਲ ਧੋਖਾ ਹੋਇਆ ਹੈ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਛੁੱਟੀਆਂ ਦੌਰਾਨ ਇਹ ਸ਼ਿਕਾਇਤਾਂ ਵੱਧ ਗਈਆਂ ਹਨ ,,,ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ 
 
Continues below advertisement

JOIN US ON

Telegram