ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦਾ ਓਪਰੇਸ਼ਨ, ਪਿਛਲੇ 2 ਸਾਲਾਂ 'ਚ 2300 ਕਿੱਲੋ ਹੈਰੋਇਨ ਬਰਾਮਦ
Continues below advertisement
ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦਾ ਓਪਰੇਸ਼ਨ, ਪਿਛਲੇ 2 ਸਾਲਾਂ 'ਚ 2300 ਕਿੱਲੋ ਹੈਰੋਇਨ ਬਰਾਮਦ
ਸਪੈਸ਼ਲ ਡੀਜੀ ਅਰਪਿਤ ਸ਼ੁਕਲਾ ਦੇ ਵੱਲੋਂ ਅੱਜ ਆਪਰੇਸ਼ਨ ਕਾਸੋ ਨੂੰ ਲੀਡ ਕੀਤਾ ਗਿਆ ਹੈ । ਉਨਾ ਜਾਣਕਾਰੀ ਦਿੱਤੀ ਕਿ 26 ਪਰਚੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਅੱਜ ਦਰਜ ਕੀਤੇ ਜਾ ਚੁੱਕੇ ਹਨ। ਵੱਡੀ ਮਾਤਰਾ ਦੇ ਵਿੱਚ ਡਰੱਗਸ ਰਿਕਵਰੀ ਵੀ ਹੋਈਆਂ, ਅਸੀਂ ਇਸ ਤਰ੍ਹਾਂ ਦੇ ਚੈਕਿੰਗ ਅੱਗੇ ਵੀ ਕਰਦੇ ਰਹਾਂਗੇ ।ਜਿੱਥੇ ਇੱਕ ਪਾਸੇ ਅਸੀਂ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਅਤੇ ਸਾਡੇ ਨਾਲ ਸੁਚਨਾ ਸਾਂਝੀ ਕਰਨ ਅਤੇ ਦੂਜੇ ਪਾਸੇ ਜਿਹੜੇ ਨਸ਼ੇ ਦੇ ਤਸਕਰ ਜਾਂ ਸਮਗਲਰ ਹਨ ਜਾਂ ਡਰਗ ਪੈਡਲਰਸ ਹਨ ਇਹਨਾਂ ਦੀ ਜਾਇਦਾਦ ਫੋਰਫੀਟ ਕਰਕੇ ਅਸੀਂ ਜਿਵੇਂ ਐਨਡੀਪੀਐਸ ਦੇ ਅਧੀਨ ਅਸੀਂ ਇਹ ਵੀ ਵੱਡੀ ਮਾਤਰਾ ਦੇ ਵਿੱਚ ਕਾਰਵਾਈ ਕਰਾਂਗੇ । ਸਾਡਾ ਇੱਕ ਤੰਤਰ ਹੈ ਜਿਹੜਾ ਇਹ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਕਿੱਥੇ ਜਿਆਦਾ ਨਸ਼ੇ ਦੀ ਸਪਲਾਈ ਹੋ ਰਹੀ ਹੈ ਕਿੱਥੇ ਜਿਆਦਾ ਖਪਤ ਹੋ ਰਹੀ ਹੈ ।
Continues below advertisement
Tags :
PUNJAB POLICE