ਵਿਰੋਧੀ ਤੇ ਸਹਿਯੋਗੀ ਨੇ ਕੀਤਾ ਕੈਪਟਨ ਸਰਕਾਰ 'ਤੇ ਹਮਲਾ

ਬੀਜੇਪੀ ਨੇ ਕਾਂਗਰਸ ਨੂੰ ਸਥਾਨਕ ਚੋਣਾਂ ਦੇ ਮਸਲੇ ‘ਤੇ ਘੇਰਿਆ
ਸਥਾਨਕ ਚੋਣਾਂ ‘ਚ ਗੁੰਡਾਗਰਦੀ ਦੇ ਲਾਏ ਇਲਜ਼ਾਮ
ਲੋਕਤੰਤਰ ਦੇ ਘਾਣ ਦੇ ਚੁੱਕੇ ਗਏ ਸਵਾਲ
ਬੀਜੇਪੀ ਕਰ ਰਹੀ 2022 ਦੀ ਤਿਆਰੀ-ਅਸ਼ਵਨੀ ਸ਼ਰਮਾ
ਸੂਬੇ ‘ਚ ਬੀਜੇਪੀ ਦੇ ਲੀਡਰਾਂ ਦਾ ਹੋ ਰਿਹਾ ਘਿਰਾਓ
ਬੀਜੇਪੀ ਦੀ ਸਿਆਸੀ ਧਰਾਤਲ ਬਚਾਉਣ ਲਈ ਲੱਗੀ ਵਾਹ
ਕਾਂਗਰਸ ਅਤੇ ਅਕਾਲੀ ਦਲ ਦੇ ਨਿਸ਼ਾਨੇ ‘ਤੇ ਬੀਜੇਪੀ
ਆਪਣਿਆਂ ਵੱਲੋਂ ਕਾਂਗਰਸ ਨੂੰ ਵਾਅਦੇ ਵਫਾ ਕਰਨ ਦੀ ਨਸੀਹਤ
ਸ਼ਮਸ਼ੇਰ ਸਿੰਘ ਦੁੱਲੋ ਨੇ ਆਪਣੀ ਸਰਕਾਰ ‘ਤੇ ਚੁੱਕੇ ਸਵਾਲ
ਸਰਕਾਰ ਅਜੇ ਤੱਕ ਵਾਅਦੇ ਨਹੀਂ ਕਰ ਸਕੀ ਪੂਰੇ-ਸ਼ਮਸ਼ੇਰ ਦੁੱਲੋ
ਸਹੁੰ ਖਾ ਕੇ ਕੀਤੇ ਵਾਅਦੇ ਪੂਰੇ ਨਹੀਂ ਹੋਏ-ਸ਼ਮਸ਼ੇਰ ਸਿੰਘ

JOIN US ON

Telegram
Sponsored Links by Taboola