Patiala Punjabi University ਦੇ ਹੋਸਟਲ ਦੀ ਮੈੱਸ ਦੇ ਖਾਣੇ ਵਿਚੋਂ ਨਿਕਲੀਆਂ ਸੁੰਡੀਆਂ- ਗਰਮਾਇਆ ਮਾਮਲਾ |Viral Video

Continues below advertisement

Patiala Punjabi University ਦੇ ਹੋਸਟਲ ਦੀ ਮੈੱਸ ਦੇ ਖਾਣੇ ਵਿਚੋਂ ਨਿਕਲੀਆਂ ਸੁੰਡੀਆਂ- ਗਰਮਾਇਆ ਮਾਮਲਾ |Viral Video
ਵਿਵਾਦਾਂ 'ਚ ਪੰਜਾਬੀ ਯੂਨੀਵਰਸਿਟੀ 
ਹੋਸਟਲ ਦੀ ਮੈੱਸ ਦੇ ਖਾਣੇ ਵਿਚੋਂ ਨਿਕਲੀਆਂ ਸੁੰਡੀਆਂ
ਵਿਦਿਆਰਥਣਾਂ ਨੇ ਵੀਡੀਓ ਕੀਤੀ ਵਾਇਰਲ 
ਵਿਦਿਆਰਥਨਾ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਆਏ ਦਿਨ ਵਿਵਾਦਾਂ ਦੇ ਵਿੱਚ ਰਹਿੰਦੀ ਹੈ। 
ਤਾਜ਼ਾ ਵਿਵਾਦਤ ਮਾਮਲਾ ਸਾਹਮਣੇ ਆਈ ਹੈ ਯੂਨੀਵਰਸਿਟੀ ਦੀ ਮੈੱਸ ਦਾ 
ਹੋਸਟਲ ਦੀ ਮੈੱਸ ਦੇ ਖਾਣੇ ਵਿਚੋਂ ਸੁੰਡੀਆਂ ਨਿਕਲੀਆਂ 
ਜਿਸਦੀ ਇਹ ਵੀਡੀਓ ਵਿਦਿਆਰਥਣਾਂ ਵਲੋਂ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ |
ਤੇ ਵਿਦਿਆਰਥਨਾ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ |
ਇੰਨਾ ਹੀ ਨਹੀਂ ਵਿਦਿਆਰਥਣਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਜਦ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੋਲ ਗਈਆਂ 
ਤਾਂ ਕਥਿਤ ਤੌਰ ਤੇ ਉਨ੍ਹਾਂ ਦੀ ਸ਼ਿਕਾਇਤ ਵਾਲਾ ਕੋਈ ਨਹੀਂ ਸੀ |
ਜਿਸ ਤੋਂ ਬਾਅਦ ਵਿਦਿਆਰਥਣਾਂ ਨੇ ਡੀਨ ਨੂੰ ਘੇਰ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ|
ਵਿਦਿਆਰਥਨਾ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਹੋਸਟਲ ਦੇ ਵਿੱਚ ਕੋਈ ਵੀ ਸੁਵਿਧਾ ਨਹੀਂ ਹੈ 
ਤੇ ਲਗਾਤਾਰ ਸ਼ਿਕਾਇਤਾਂ ਦੇ ਬਾਵਜ਼ੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ |
ਫਿਲਹਾਲ ਇਸ ਮਾਮਲੇ ਚ ਯੂਨੀਵਰਸਿਟੀ ਪ੍ਰਸ਼ਾਸਨ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 

Continues below advertisement

JOIN US ON

Telegram