Panchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjha

Continues below advertisement

ਪੰਜਾਬ ਚ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦਾ ਅੱਜ ਆਖਰੀ ਦਿਨ ਹੈ ਪਰ ਆਖਰੀ ਦਿਨ ਇੱਕ ਪਾਸੇ ਨਾਮਜ਼ਦਗੀ ਦੀ ਉਤਸੁਕਤਾ ਹੋਣੀ ਚਾਹੀਦੀ ਸੀ। ਪਰ ਦੂਜੇ ਪਾਸੇ ਹੰਗਾਮਾ ਹੀ ਨਜ਼ਰ ਆ ਰਿਹਾ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ। ਉਹ ਪਿੱਛੇ ਹੀ ਰਹਿ ਪਿੱਛੇ ਪਿੱਛੇ ਰਹਿ ਉਥੇ ਹੀ ਆ ਜਾਣਗੇ। ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਪੰਚਾਇਤ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਹੋਰ ਹਲਾਰਾ ਤਾਂ ਉਦੋਂ ਮਿਲਿਆ ਜਦੋਂ ਹੰਗਾਮੇ ਦੇ ਵਿੱਚ ਪਹੁੰਚ ਗਏ ਬਿਕਰਮ ਸਿੰਘ ਮਜੀਠੀਆ ਤੇ ਇਸ ਤੋਂ ਬਾਅਦ ਇੱਕ ਟਵੀਟ ਕਰਕੇ ਸਿੱਧੇ ਤੌਰ ਤੇ ਸਵਾਲ ਚੁੱਕੇ ਉਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਲੈ ਕੇ ਉਹਨਾਂ ਨੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੇ ਹਲਕਾ ਖੰਨਾ ਵਿੱਚ ਹਾਈਵੇ ਜਾਮ। ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਦੇ ਦੋਸ਼ ਕਾਂਗਰਸ ਤੇ ਅਕਾਲੀ ਦਲ ਨੇ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਐਨ.ਓ.ਸੀ ਨਾ ਦੇਣ ਅਤੇ ਚੂਲਾ ਟੈਕਸ ਨਾ ਦੇਣ ਦੇ ਦੋਸ਼ ਲਾਏ। ਅਕਾਲੀ ਦਲ ਦੇ ਮੰਡਲ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਸਾਬਕਾ ਬਲਾਕ ਸਮਿਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਹੈ। ਚੂਲਾ ਟੈਕਸ ਨਹੀਂ ਦਿੱਤਾ ਜਾ ਰਿਹਾ। 'ਆਪ' ਆਗੂ ਦੀ ਕਮਿਸ਼ਨ ਦੀ ਦੁਕਾਨ 'ਤੇ ਬੈਠਾ ਪੰਚਾਇਤ ਸਕੱਤਰ ਆਪਣੇ ਉਮੀਦਵਾਰਾਂ ਨੂੰ ਐਨ.ਓ.ਸੀ.

Continues below advertisement

JOIN US ON

Telegram