ਪਰਮਜੀਤ ਸਿੰਘ ਸਰਨਾ ਦਾ ਵੱਡਾ ਬਿਆਨ, ਬੀਜੇਪੀ ਚਲਾ ਰਹੀ ਆਪ੍ਰੇਸ਼ਨ ਲੋਟਸ
ਪਰਮਜੀਤ ਸਿੰਘ ਸਰਨਾ ਦਾ ਵੱਡਾ ਬਿਆਨ, ਬੀਜੇਪੀ ਚਲਾ ਰਹੀ ਆਪ੍ਰੇਸ਼ਨ ਲੋਟਸ
ਬੀਜੇਪੀ 'ਤੇ ਅਕਾਲੀ ਦਲ ਦਾ ਵੱਡਾ ਆਰੋਪ
ਬੀਜੇਪੀ ਚਲਾ ਰਹੀ ਆਪ੍ਰੇਸ਼ਨ ਲੋਟਸ
ਪਰਮਜੀਤ ਸਿੰਘ ਸਰਨਾ ਦਾ ਵੱਡਾ ਬਿਆਨ
ਪਹਿਲਾਂ ਵੀ ਬਾਗੀ ਹੋਏ, ਉਹ ਸਾਰੇ ਫੇਲ ਹੋਏ ਹਨ-ਸਰਨਾ
ਜਿਹੜੇ ਬਾਗੀ ਹਨ ਉਹ 9 ਸਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੁਆਫੀ ਮੰਗਣ ਕਿਉਂ ਨਹੀ ਗਏ
ਅਸੀਂ ਕਿਸੇ ਕਾਹਲੀ ਵਿੱਚ ਨਹੀਂ ਹਾਂ ।
ਜੋ ਕਰਨਾ ਹੈ ਅਕਾਲੀ ਦਲ ਪ੍ਰਧਾਨ ਨੇ ਕਰਨਾ ਹੈ - ਪਰਮਜੀਤ ਸਿੰਘ ਸਰਨਾ
ਨਿੱਜੀ ਤੌਰ ਤੇ ਜਾ ਕੇ ਪ੍ਰਧਾਨ ਨੂੰ ਮਿਲੋ, ਜਾਂ ਫਿਰ ਪੰਜ ਪੰਜ ਵਿਅਕਤੀ ਜਾ ਕੇ ਮਿਲਣ
ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ
ਇਸ ਪਾਰਟੀ ਨੂੰ ਤੌੜਨ ਲਈ ਸਾਰੀਆਂ ਤਾਕਤਾਂ ਫੇਲ ਹੋਈਆਂ ਹਨ ਇਹ ਵੀ ਫੇਲ ਹੋਏਗੀ।
Tags :
Akali Dal