ਪਰਗਟ ਸਿੰਘ ਦੇ ਘਰ ਬਾਹਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ
Continues below advertisement
ਜਲੰਧਰ 'ਚ ਸਿੱਖਿਆ ਮੰਤਰੀ ਪਰਗਟ ਸਿੰਘ ਖਿਲਾਫ ਪ੍ਰਦਰਸ਼ਨ
ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ
ਬੈਰੀਗੇਡ ਤੋੜਨ ਦੀ ਕੀਤੀ ਕੋਸ਼ਿਸ਼
ਪੁਲਿਸ ਨਾਲ ਹੋਈ ਅਧਿਆਪਕਾਂ ਦੀ ਝੜਪ
ਜਲੰਧਰ 'ਚ ਪਰਗਟ ਸਿੰਘ ਦੇ ਜੱਦੀ ਘਰ ਬਾਹਰ ਪ੍ਰਦਰਸ਼ਨ
Continues below advertisement
Tags :
Pargat Singh