ਸ਼ਹੀਦ ਗੁਰਤੇਜ ਸਿੰਘ ਨੂੰ 'ਵੀਰ ਚੱਕਰ' ਮਿਲਣ 'ਤੇ ਮਾਪਿਆ ਦੇ ਵਹਿ ਤੁਰੇ ਹੰਝੂ, ਭਾਵੁਕ ਪਲ
Continues below advertisement
ਗਲਵਾਨ ਦੇ ਸ਼ਹੀਦ ਗੁਰਤੇਜ ਸਿੰਘ ਨੂੰ ਸਲਾਮ
ਗੁਰਤੇਜ ਸਿੰਘ ਨੇ ਪੇਸ਼ ਕੀਤੀ ਲਾਸਾਨੀ ਸ਼ਹਾਦਤ ਦੀ ਮਿਸਾਲ
ਗਲਵਾਨ ਦੇ 4 ਸ਼ਹੀਦਾਂ ਨੂੰ ਵੀਰ ਚੱਕਰ ਨਾਲ ਕੀਤਾ ਸਨਮਾਨਿਤ
ਸਿਪਾਹੀ ਗੁਰਤੇਜ ਸਿੰਘ ਨੂੰ ਮਰਨ ਉਪਰਾਂਤ ਵੀਰ ਚੱਕਰ
ਗਲਵਾਨ ਘਾਟੀ 'ਚ ਚੀਨ ਦੇ ਫੌਜੀਆਂ ਨਾਲ ਹੋਈ ਸੀ ਝੜਪ
14 ਨਵੰਬਰ 1997 ਨੂੰ ਗੁਰਤੇਜ ਸਿੰਘ ਦਾ ਜਨਮ ਹੋਇਆ ਸੀ
ਮਾਨਸਾ ਜ਼ਿਲੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਸਨ ਗੁਰਤੇਜ ਸਿੰਘ
2018 ‘ਚ ਭਾਰਤੀ ਫੌਜ ਦੀ ਤਿੰਨ ਪੰਜਾਬ ਰੈਜੀਮੈਂਟ 'ਚ ਸ਼ਾਮਿਲ ਹੋਏ
16 ਜੂਨ 2020 ਨੂੰ ਗਲਵਾਨ ਘਾਟੀ ‘ਚ ਸ਼ਹਾਦਤ ਹਾਸਿਲ ਕੀਤੀ
2 ਸਾਲ ਸ਼ਹੀਦ ਗੁਰਤੇਜ ਸਿੰਘ ਨੇ ਸਰਹੱਦਾਂ ਦੀ ਕੀਤੀ ਰਾਖੀ
ਗਰੀਬ ਕਿਸਾਨ ਪਰਿਵਾਰ ‘ਚ ਪੈਦਾ ਹੋਏ ਸਨ ਗੁਰਤੇਜ ਸਿੰਘ
ਢਾਈ ਕਿੱਲੇ ਜ਼ਮੀਨ ‘ਤੇ ਖੇਤੀ ਕਰਦਾ ਗੁਰਤੇਜ ਸਿੰਘ ਦਾ ਪਰਿਵਾਰ
Continues below advertisement
Tags :
Gurtej Singh